08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਨੂੰ ਗਿਣੀ-ਮਿਥੀ ਸਾਜਿਸ਼ ਤਹਿਤ ਪਾਣੀ 'ਚ ਡਬੋਇਆ-ਬਿੱਕੀ ਚੌਧਰੀ

Ad Position 21
No active advertisement
ਅਜੀਤ ਡੈਸਕ 05-09-2025
ਮਜਾਰੀ/ਸਾਹਿਬਾ, 4 ਸਤੰਬਰ (ਚਾਹਲ)-ਕਾਂਗਰਸ ਦੇ ਸੀਨੀਅਰ ਆਗੂ ਜਸਵਿੰਦਰ ਬਿੱਕੀ ਕਾਠਗੜ੍ਹ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਪਾਣੀ 'ਚ ਡਬੋਇਆ ਗਿਆ ਹੈ | ਮੌਸਮ ਵਿਭਾਗ ਦੇ ਪਹਿਲਾਂ ਹੀ ਦੱਸਣ ਮੁਤਾਬਿਕ ਜ਼ਿਆਦਾ ਬਰਸਾਤ ਦਾ ਅਨੁਮਾਨ ਹੈ ਤੇ ਬਰਸਾਤ ਵੀ ਜਲਦੀ ਸ਼ੁਰੂ ਹੋ ਗਈ ਸੀ | ਫਿਰ ਡੈਮਾਂ ਦਾ ਪਾਣੀ ਨਾਲ ਦੀ ਨਾਲ ਕਿਉਂ ਨਹੀਂ ਛੱਡਿਆ ਗਿਆ | ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਡੈਮਾਂ ਨੂੰ ਪੂਰੇ ਭਰ ਕੇ ਪੰਜਾਬ ਨੂੰ ਡੁਬਾਉਣ ਖ਼ਾਤਰ ਇਕੱਠਾ ਪਾਣੀ ਛੱਡਿਆ ਗਿਆ ਤੇ ਸਿਰਫ਼ ਦਰਿਆਵਾਂ 'ਚ ਛੱਡੇ ਪਾਣੀ ਨੇ ਪੰਜਾਬ ਦੇ ਮਾਝਾ ਤੇ ਮਾਲਵਾ ਖੇਤਰ ਬਰਬਾਦ ਕਰਕੇ ਰੱਖ ਦਿੱਤੇ |
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਸਟਾਫ਼ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਵੇਗਾ ਦੋ ਦਿਨ ਦੀ ਤਨਖਾਹ ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਹਰ ਇਨਸਾਨ ਨੂੰ ਅੱਗੇ ਆਉਣ ਦੀ ਲੋੜ-ਸੰਧੂ, ਲਾਦੀਆਂ, ਪੂੰਨੀਆ
Ad Position 24