ਸੀ. ਐਚ. ਸੀ. ਸੜੋਆ ਵਿਖੇ ਡਾਕਟਰ ਦੀ ਘਾਟ ਹੋਣ ਕਰਕੇ ਇਲਾਕੇ ਦੇ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ
ਅਜੀਤ ਡੈਸਕ
26-09-2025
ਖਾਲੀ, ਮਾਲੀ ਦੀ ਇਕ ਪੋਸਟ ਇਕ ਖਾਲੀ ਅਤੇ ਡਰਾਈਵਰ ਦੀ ਇਕ ਪੋਸਟ ਤੇ ਉਹ ਵੀ ਖਾਲੀ ਅਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋ ਡੈਂਟਲ ਡਾਕਟਰ ਇਥੇ ਡਿਊਟੀ ਕਰਦੇ ਸਨ ਉਹ ਵੀ ਆਪਣੀ ਬਦਲੀ ਕਰਾ ਕੇ ਕਿਸੇ ਦੂਜੀ ਜਗ੍ਹਾ 'ਚ ਤਬਦੀਲ ਹੋ ਗਏ ਹਨ ਤੇ ਸਟਾਫ਼ ਦੀ ਗਿਣਤੀ ਘੱਟਣ ਕਰਕੇ ਇਲਾਕੇ ਦੇ ਲੋਕਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਇਲਾਕੇ ਦੇ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ | ਇਲਾਕੇ ਦੇ ਲੋਕਾਂ ਨੇ ਪੰਜਾਬ ਦੇ ਸਿਹਤ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਇਹ ਹਸਪਤਾਲ 'ਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ |