08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੰਗਤਪੁਰ ਦੇ ਛਿੰਨਮਸਤਿਕਾ ਮੰਦਰ 'ਚ ਜਾਗਰਣ 3 ਨੂੰ

Ad Position 21
No active advertisement
ਅਜੀਤ ਡੈਸਕ 26-09-2025
ਘੁੰਮਣਾਂ, 25 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਸੰਗਤਪੁਰ 'ਚ ਛਿੰਨਮਸਤਿਕਾ ਮੰਦਰ ਮਾਤਾ ਚਿੰਤਪੁਰਨੀ ਵਿਖੇ 23ਵਾਂ ਸਾਲਾਨਾ ਜਾਗਰਣ ਤੇ ਭੰਡਾਰਾ ਮਾਤਾ ਸ਼ਮੀਦ ਦੇਵੀ ਦੀ ਰਹਿਨੁਮਾਈ ਹੇਠ, ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 3 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਲਾਡੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 3 ਅਕਤੂਬਰ ਨੂੰ ਝੰਡੇ ਦੀ ਰਸਮ ਤੇ ਭੰਡਾਰਾ 5 ਵਜੇ ਤੱਕ ਚਲੇਗਾ | 9 ਵਜੇ ਰਾਤ ਗਾਇਕ ਬੀ. ਨਵੀ ਰਾਜਪੁਰੀਆ ਮਿਊਜ਼ੀਕਲ ਗਰੁੱਪ ਭੇਟਾਂ ਗਾਉਣਗੇ | 4 ਅਕਤੂਬਰ ਨੂੰ ਮਾਤਾ ਚਿੰਤਪੁਰਨੀ, ਜਵਾਲਾ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪੈਂਚਰ ਖੜੇ੍ਹ ਟਰੱਕ 'ਚ ਪਿੱਛੋਂ ਵੱਜੀ ਪਿੱਕਅਪ ਗੱਡੀ ਅਗਲੀ ਖ਼ਬਰ ਵਿਦਿਆਰਥਣਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜ਼ਰੂਰੀ-ਡਾ. ਰਮਗੀਤ ਕੁਮਾਰੀ
Ad Position 24