ਬਹਿਰਾਮ, 22 ਨਵੰਬਰ (ਨਛੱਤਰ ਸਿੰਘ ਬਹਿਰਾਮ /ਸਰਬਜੀਤ ਸਿੰਘ) - ਦਰਗਾਹ ਸ਼ਰੀਫ ਹਜ਼ਰਤ ਪੀਰ ਲੱਖ ਦਾਤਾ ਭਰੋਮਜਾਰਾ ਵਿਖੇ ਸੂਫ਼ੀਆਨਾ ਸਮਾਗਮ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਸਾਂਈ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਕਰਵਾਇਆ ਗਿਆ | ਉਕਤ ਸਮਾਗਮ ਵਿੱਚ ਵੱਖ-ਵੱਖ ਦਰਗਾਹਾਂ ਤੇ ਦਰਬਾਰਾਂ ਤੋਂ ਮਹਾਂਪੁਰਸ਼ਾ ਨੇ ਸ਼ਮੂਲੀਅਤ ਕੀਤੀ | ਜਿਸ ਵਿੱਚ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਸਾਈਾ ਉਮਰੇ ਸ਼ਾਹ ਕਾਦਰੀ ਗੱਦੀ ਨਸ਼ੀਨ ਰੌਜਾ ਮੰਢਾਲ਼ੀ ਸ਼ਰੀਫ, ਸੰਤ ਕਿ੍ਸ਼ਨ ਨਾਥ ਚਹੇੜੂ, ਸਾਈਾ ਸਾਧੂ ਸ਼ਾਹ ਕਟਾਰੀਆਂ, ਸਾਈਾ ਸੋਮੇ ਸ਼ਾਹ ਦੁਸਾਝਾ, ਕੁਲਰਾਜ ਮੁਹੰਮਦ, ਮਹਿਤਾਬ ਅਹਿਮਦ, ਬਾਬਾ ਮੀਕਾ ਮੱਲੂਪੋਤਾ, ਸਾਈਾ ਅਵਿਨਾਸ਼ ਸ਼ਾਹ ਕੋਟ ਫਾਤੂਹੀ, ਮਨਜੀਤ ਸ਼ਾਹ ਸਾਬਰੀ, ਸਾਈਾ ਲੱਡੂ ਸ਼ਾਹ, ਬਾਬਾ ਅਮਰਜੀਤ, ਬਾਬਾ ਪ੍ਰੇਮ ਸ਼ਾਹ, ਬੀਬੀ ਰਾਧਾ ਜੀ, ਬੀਬੀ ਸਰਬਜੀਤ ਕੌਰ, ਬਾਬਾ ਬਿੱਲੇ ਸ਼ਾਹ ਆਦਿ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਕੀਰਤਨੀ ਜਥੇ 'ਚ ਭਾਈ ਸਤਨਾਮ ਸਿੰਘ ਹੂਸੈਨਪੁਰ ਨਕੋਦਰ ਆਦਿ ਨੇ ਹਾਜਰੀ ਲਗਵਾਈ | ਉਪਰੰਤ ਸਾਂਈ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੈਡਮ ਹਰਜੋਤ ਕੌਰ ਲੋਹਟੀਆ, ਪਿ੍ੰਸੀਪਲ ਹੁਸਨ ਲਾਲ ਬੁਰਜ ਕੰਧਾਰੀ, ਸਰਪੰਚ ਖੁਸ਼ੀ ਰਾਮ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ, ਸਤਪਾਲ ਰਟੈਂਡਾ, ਮੋਹਣ ਲਾਲ ਸਰਪੰਚ ਬਹਿਰਾਮ, ਮਲਕੀਤ ਮੰਢਾਲੀ, ਲਖਵੀਰ ਪਾਲ ਸਰਪੰਚ ਭਰੋਮਜਾਰਾ, ਜਸਵਿੰਦਰ ਪੱਪੂ ਫਰਾਲਾ, ਇੰਦਰਜੀਤ ਕੁਲਥਮ, ਕੇਵਲ ਕਾਹਮਾ, ਕੁਲਵੰਤ ਸਿੰਘ, ਕੁਲਵਿੰਦਰ ਫਰਾਲਾ, ਮਨਜੀਤ ਬੁਰਜ਼ ਕੰਧਾਰੀ, ਸੰਤ ਰਾਮ , ਸਤਪਾਲ ਅਸ਼ੋਕ ਭਰੋਮਜਾਰਾ, ਦੀਪੂ ਚੱਕ ਮੰਡੇਰ, ਬੀਬੀ ਕਲਵੰਤ ਅ{ਾਦ ਕਲਾਂ ਮੰਚ ਫਗਵਾੜਾ ਦੀ ਟੀਮ ਅਤੇ ਸੰਤ ਮੀਰਾ ਬਾਈ ਭਜਨ ਮੰਡਲੀ ਭੁੱਲਾਰਾਈ ਵਲੋਂ ਕੋਰੀਓਗਰਾਫੀ ਕੀਤੀ |