ਨਵਾਂਸ਼ਹਿਰ, 6 ਦਸੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ ਬਗੈਰ ਆਈਲੈਟਸ ਜਾਂ ਪੀ.ਟੀ.ਈ ਤੋਂ ਯੂ.ਕੇ ਲਗਾਤਾਰ ਵੀਜ਼ੇ ਦੇ ਰਿਹਾ ਹੈ | ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਬਾਰ੍ਹਵੀਂ 2021 ਜਾਂ ਉਸ ਤੋਂ ਬਾਅਦ ਕਿਸੇ ਵੀ ਸਟਰੀਮ 'ਚ ਕਿਸੇ ਵੀ ਬੋਰਡ ਜਿਵੇਂ ਪੰਜਾਬ ਬੋਰਡ, ਸੀ.ਬੀ.ਐਸ.ਈ ਜਾਂ ਕਿਸੇ ਸਟੇਟ ਬੋਰਡ ਤੋਂ ਕਲੀਅਰ ਕੀਤੀ ਹੈ, ਆਈਲਟਸ ਨਾਲ਼ ਜਾਂ ਬਿਨਾਂ ਆਈਲਟਸ ਤੋਂ ਅਪਲਾਈ ਕਰ ਸਕਦੇ ਹਨ | ਆਈਲੈਟਸ 'ਚ 5.5 ਬੈਂਡ ਨਾਲ ਵੀ ਅਪਲਾਈ ਕੀਤਾ ਜਾ ਸਕਦਾ ਹੈ | ਜੇ ਕਿਸੇ ਬੱਚੇ ਨੇ ਡਿਗਰੀ ਕੀਤੀ ਹੈ 10 ਤੋਂ 15 ਸਾਲ ਦਾ ਗੈਪ ਪੈ ਗਿਆ ਹੈ ਉਹ ਵੀ ਅਪਲਾਈ ਕਰ ਸਕਦੇ ਹਨ | ਜਿਹੜੇ ਵਿਅਕਤੀ ਪਰਿਵਾਰ ਨਾਲ਼ ਜਾਣਾ ਚਾਹੁੰਦੇ ਹਨ ਡਿਗਰੀ ਜ਼ਰੂਰੀ ਹੈ ਤੇ ਗੈਪ ਤੋਂ ਬਾਅਦ ਵੀ ਆਪਣੀ ਫੈਮਲੀ ਨਾਲ ਯੂ.ਕੇ ਸਟੱਡੀ ਵੀਜ਼ੇ 'ਤੇ ਇੱਕੋ ਫਲਾਈਟ 'ਚ ਜਾ ਸਕਦੇ ਹਨ | ਜੀ.ਐਨ.ਐਮ ਜਿਨ੍ਹਾਂ ਬਚਿਆਂ ਨੇ ਕੀਤੀ ਹੈ 7 ਤੋਂ 8 ਸਾਲ ਦਾ ਗੈਪ ਪੈ ਗਿਆ ਹੈ, ਉਹ ਯੂ.ਕੇ 'ਚ ਹੈਲਥ ਸੈਕਟਰ ਵਿੱਚ ਡਿਗਰੀ ਕਰ ਸਕਦੇ ਹਨ, ਉਹ ਵੀ ਇੱਕ ਸਾਲ ਦੀ ਅਤੇ ਬਿਨਾਂ ਆਈਲੈਟਸ ਦੇ | ਕੰਪਨੀ ਦੇ ਟੌਪ ਦੀਆਂ ਯੂਨੀਵਰਸਿਟੀਆਂ ਨਾਲ਼ ਐਗਰੀਮੈਂਟ ਹਨ, ਜਿੱਥੇ 6 ਲੱਖ ਤੱਕ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਦਾ ਬੱਚੇ ਫ਼ਾਇਦਾ ਲੈ ਸਕਦੇ ਹਨ | ਜਨਵਰੀ 2026 ਇੰਟੇਕ ਦੇ ਦਾਖ਼ਲੇ ਜਾਰੀ ਹਨ | ਇਸ ਵੇਲੇ ਯੂ.ਕੇ ਬੱਚਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ, ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ | ਉਹਨਾਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਵੀਜ਼ੇ ਵੀ ਆ ਰਹੇ ਹਨ ਜਦੋਂ ਦਾ ਇੰਡੀਆ ਨੂੰ ਲੈਵਲ 3 ਤੋਂ ਲੈਵਲ 2 'ਚ ਕੀਤਾ ਹੈ ਸ਼ਾਨਦਾਰ ਨਤੀਜੇ ਆ ਰਹੇ ਹਨ | 2024 ਪਾਸ ਬੱਚਿਆਂ ਲਈ ਆਖ਼ਰੀ ਮੌਕਾ ਹੈ ਅਪਲਾਈ ਕਰਨ ਦਾ | 2025 ਪਾਸ ਬੱਚੇ ਜੇਕਰ ਬਾਰ੍ਹਵੀਂ 'ਚ ਨੰਬਰ 60 ਫ਼ੀਸਦੀ ਤੋਂ ਵੀ ਘੱਟ ਹਨ ਅਪਲਾਈ ਕਰ ਸਕਦੇ ਹਨ | ਆਈਲੈਟਸ ਓਵਰਆਲ 6 ਘੱਟੋ-ਘੱਟ 5.5 ਬੈਂਡ ਹਨ ਅਪਲਾਈ ਕਰ ਸਕਦੇ ਹਨ | ਡਿਗਰੀ ਵਾਲੇ ਬੱਚੇ ਬੇਸ਼ੱਕ 10 ਸਾਲ ਦਾ ਗੈਪ ਵੀ ਹੋਵੇ ਸਵੀਕਾਰ ਹੈ | ਆਈਲੈਟਸ 'ਚ 6.5 ਬੈਂਡ ਘੱਟੋ-ਘੱਟ 6 ਬੈਂਡ ਹਨ ਇਕੱਲੇ ਜਾਂ ਪਰਿਵਾਰ ਸਮੇਤ ਜਾ ਸਕਦੇ ਹਨ | ਚਾਹਵਾਨ ਉਹਨਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਬਰਾਂਚ ਆਫ਼ਿਸ ਬੰਗਾ ਚੌਕ ਗੜ੍ਹਸ਼ੰਕਰ ਮਿਲ਼ ਸਕਦੇ ਹਨ |