25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੇਵਾ ਮੁਕਤੀ 'ਤੇ ਵਿਸ਼ੇਸ਼:-ਮੈਡਮ ਅਮਨਦੀਪ ਆਹਲੂਵਾਲੀਆ <br/>

Ad Position 21
No active advertisement
ਅਜੀਤ ਡੈਸਕ 08-12-2025
ਮੱਲਪੁਰ ਅੜਕਾਂ- ਮੈਡਮ ਅਮਨਦੀਪ ਆਹਲੂਵਾਲੀਆ ਦਾ ਜਨਮ 24 ਨਵੰਬਰ 1971 ਨੂੰ ਮਾਤਾ ਸੁਰਜੀਤ ਕੌਰ ਤੇ ਪਿਤਾ ਜਸਵੰਤ ਸਿੰਘ ਦੇ ਗ੍ਰਹਿ ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਕੇ. ਐਮ. ਵੀ ਅਹਿਮਦਗੜ੍ਹ ਤੋਂ ਪ੍ਰਾਪਤ ਕੀਤੀ | ਉਸ ਤੋਂ ਬਾਅਦ ਬੀ. ਏ, ਬੀ. ਐਡ ਅਤੇ ਅੰਗੇਜ਼ੀ ਦੀ ਐਮ. ਏ ਕਰਨ ਉਪਰੰਤ 18 ਜੁਲਾਈ 1993 ਨੂੰ ਏਡਿਡ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ 25 ਜੁਲਾਈ 1997 ਨੂੰ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਨਿਯੁਕਤ ਹੋਏ | ਆਪ ਦਾ ਵਿਆਹ 1998 'ਚ ਨਵਾਂਸ਼ਹਿਰ ਵਿਖੇ ਡਾ. ਕਮਲਜੀਤ ਸਿੰਘ ਨਾਲ ਹੋਇਆ | ਉਨ੍ਹਾਂ ਸਿੱਖਿਆ ਖੇਤਰ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਵਿਖੇ ਸੇਵਾ ਕਰਨ ਉਪਰੰਤ ਅੱਜ 8 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਤੋਂ ਹੀ ਸੇਵਾ ਮੁਕਤ ਹੋ ਰਹੇ ਹਨ | ਸਮੂਹ ਸਕੂਲ ਸਟਾਫ਼ ਵਲੋਂ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਮਾਗਮ ਕਰਵਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਵਲੋਂ ਬਲਾਕ ਸੰਮਤੀ ਉਮੀਦਵਾਰ ਸਰਬਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਪਠਲਾਵਾ ਸੰਸਥਾ ਦੇ ਬਾਨੀ ਸਰਪ੍ਰਸਤ ਸਵ: ਸ. ਮਹਿੰਦਰ ਸਿੰਘ ਵਾਰੀਆ ਦੀ ਬਰਸੀ 'ਤੇ ਗੁਰਮਤਿ ਸਮਾਗਮ <br/>
Ad Position 24