ਪੋਜੇਵਾਲ ਸਰਾਂ/ਸੜੋਆ, 17 ਦਸੰਬਰ (ਨਵਾਂਗਰਾਈਾ, ਹਰਮੇਲ ਸਹੰੂਗੜਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਬਲਾਕ ਸੜੋਆ ਦੇ ਐਲਾਨੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 5, ਕਾਂਗਰਸ ਨੇ 5, ਬਹੁਜਨ ਸਮਾਜ ਪਾਰਟੀ ਨੇ 2, ਸ਼ੋ੍ਰਮਣੀ ਅਕਾਲੀ ਦਲ ਨੇ 1, ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ | ਪ੍ਰਾਪਤ ਨਤੀਜਿਆਂ ਵਿੱਚ ਜ਼ੋਨ ਨੰਬਰ 1 ਚਾਂਦਪੁਰ ਰੁੜਕੀ ਵਿੱਚ 'ਆਪ' ਦੇ ਬਲਵੀਰ ਸਿੰਘ ਨੂੰ 900, ਕਾਂਗਰਸ ਦੇ ਹਰਵਿੰਦਰ ਕੁਮਾਰ ਨੇ 875 ਤੇ ਸ਼ੋ੍ਰਮਣੀ ਅਕਾਲੀ ਦਲ ਨੇ 608 ਵੋਟ ਪ੍ਰਾਪਤ ਕੀਤੇ | ਜ਼ੋਨ ਨੰਬਰ 2 ਪੋਜੇਵਾਲ ਵਿੱਚ 'ਆਪ' ਦੇ ਭੁਪਿੰਦਰ ਸਿੰਘ ਲੱਕੀ ਨੂੰ 747, ਕਾਂਗਰਸ ਦੇ ਪ੍ਰੇਮ ਕੁਮਾਰ ਨੂੰ 687 ਤੇ ਸ਼ੋ੍ਰਮਣੀ ਅਕਾਲੀ ਦਲ ਦੇ ਨਰੇਸ਼ ਕੁਮਾਰ ਨੂੰ 661 ਵੋਟ ਮਿਲੇ | ਜ਼ੋਨ ਨੰਬਰ 3 ਸੜੋਆ ਵਿੱਚ ਕਾਂਗਰਸ ਦੇ ਸ਼ਾਮ ਲਾਲ ਨੂੰ 656, 'ਆਪ' ਦੇ ਸੁਖਵਿੰਦਰ ਕੁਮਾਰ ਨੂੰ 647 ਤੇ ਸ਼ੋ੍ਰਮਣੀ ਅਕਾਲੀ ਦਲ ਦੇ ਲਖਵਿੰਦਰ ਸਿੰਘ ਨੂੰ 509 ਵੋਟ ਮਿਲੇ | ਜ਼ੋਨ ਨੰਬਰ 4 ਸਿੰਘਪੁਰ ਵਿੱਚ ਕਾਂਗਰਸ ਦੇ ਬਲਵੀਰ ਚੰਦ ਨੂੰ 1312, ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਨੂੰ 665 ਤੇ 'ਆਪ' ਦੇ ਨਰੇਸ਼ ਕੁਮਾਰ ਨੂੰ 508 | ਜ਼ੋਨ ਨੰਬਰ 5 ਨਾਨੋਵਾਲ ਵਿੱਚ 'ਆਪ' ਦੇ ਦੇਵ ਰਾਜ ਨੂੰ 1016, ਕਾਂਗਰਸ ਦੇ ਹਰਮੇਸ਼ ਕੁਮਾਰ ਨੂੰ 750 ਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਿਵੇਕ ਕੁਮਾਰ ਨੂੰ 315 | ਜ਼ੋਨ ਨੰਬਰ 6 ਮਾਲੇਵਾਲ ਵਿੱਚ ਕਾਂਗਰਸ ਦੀ ਬਿਮਲਾ ਦੇਵੀ ਨੂੰ 1231 ਤੇ ਆਪ ਦੀ ਅਮਨਦੀਪ ਕੌਰ ਨੂੰ 1217 ਵੋਟ ਮਿਲੇ | ਜ਼ੋਨ ਨੰਬਰ 7 ਕੁੱਕੜਸ਼ੂਹਾ ਵਿੱਚ ਕਾਂਗਰਸ ਦੀ ਰਿਕਨਦੀਪ ਕੌਰ ਨੂੰ 991 ਤੇ ਆਪ ਦੀ ਦਲਜੀਤ ਕੌਰ ਨੂੰ 763 | ਜ਼ੋਨ ਨੰਬਰ 8 ਬਛੌੜੀ ਵਿੱਚ ਆਜ਼ਾਦ ਉਮੀਦਵਾਰ ਮੋਹਨ ਕੌਰ ਨੂੰ 1148 ਤੇ ਆਪ ਦੀ ਬਲਵੀਰ ਕੌਰ ਨੂੰ 742 ਵੋਟ ਮਿਲੇ | ਜ਼ੋਨ ਨੰਬਰ 9 ਵਿੱਚ ਕਾਂਗਰਸ ਦੇ ਜਤਿੰਦਰ ਸਿੰਘ ਨੂੰ 1106 ਤੇ ਆਪ ਦੇ ਗੁਰਦੀਪ ਸਿੰਘ ਨੂੰ 523 | ਜ਼ੋਨ ਨੰਬਰ 10 ਸਹੰੂਗੜਾ ਵਿੱਚ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਨੂੰ 733, ਆਪ ਦੀ ਬਲਵਿੰਦਰ ਕੌਰ ਨੂੰ 513 ਤੇ ਬਸਪਾ ਦੀ ਪਰਮਜੀਤ ਕੌਰ ਨੂੰ 389 | ਜ਼ੋਨ ਨੰਬਰ 11 ਬਕਾਪੁਰ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੀ ਸੰਤੋਸ਼ ਕੌਰ ਨੂੰ 1146, ਆਪ ਦੀ ਕੁਲਵਿੰਦਰ ਕੌਰ ਨੂੰ 489, ਕਾਂਗਰਸ ਦੀ ਪ੍ਰਵੀਨਾ ਰਾਣੀ ਨੂੰ 225 ਵੋਟ ਮਿਲੇ | ਜ਼ੋਨ ਨੰਬਰ 12 ਭਾਰਾਪੁਰ ਵਿੱਚ ਬਸਪਾ ਦੇ ਗੁਰਬਿੰਦਰ ਸਿੰਘ ਨੂੰ 508, ਆਪ ਦੇ ਗੁਰਚਰਨ ਸਿੰਘ ਨੂੰ 424 ਤੇ ਕਾਂਗਰਸ ਦੇ ਸਤਪਾਲ ਨੂੰ 485 | ਜ਼ੋਨ ਨੰਬਰ 13 ਰੱਕੜਾਂ ਢਾਹਾ ਵਿੱਚ ਆਪ ਦੀ ਜਸਵੀਰ ਕੌਰ ਨੂੰ 678, ਆਜ਼ਾਦ ਉਮੀਦਵਾਰ ਹਰਭਜਨ ਕੌਰ ਨੂੰ 575, ਕਾਂਗਰਸ ਦੀ ਰਾਧਿਕਾ ਨੂੰ 527 | ਜ਼ੋਨ ਨੰਬਰ 14 ਸਾਧੜਾ ਵਿੱਚ ਆਪ ਦੀ ਰਾਜਵਿੰਦਰ ਕੌਰ ਨੂੰ 614, ਕਾਂਗਰਸ ਦੀ ਵੀਨਾ ਰਾਣੀ ਨੂੰ 519, ਸ਼ੋ੍ਰਮਣੀ ਅਕਾਲੀ ਦਲ ਦੀ ਨੀਲਮ ਕੁਮਾਰੀ ਨੂੰ 466 | ਜ਼ੋਨ ਨੰਬਰ 15 ਚਣਕੋਆ ਵਿੱਚ ਬਸਪਾ ਦੇ ਅਵਤਾਰ ਸਿੰਘ ਨੂੰ 597, ਕਾਂਗਰਸ ਦੇ ਅਵਤਾਰ ਸਿੰਘ ਨੂੰ 473 ਤੇ ਆਪ ਦੇ ਨਰਿੰਦਰ ਪਾਲ ਨੂੰ 512 ਵੋਟਾਂ ਪੋਲ ਹੋਈਆ |
ਬਲਾਕ ਸੜੋਆ ਪੰਚਾਇਤ ਸੰਮਤੀ ਦੇ ਨਤੀਜੇ ਆਏ ਸਾਹਮਣੇ <br/>
ਅਜੀਤ ਡੈਸਕ
18-12-2025