28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਕਰਨਵੀਰ ਕਟਾਰੀਆ ਰਹੇ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025

ਪੋਜੇਵਾਲ ਸਰਾਂ/ਸੜੋਆ, 17 ਦਸੰਬਰ (ਨਵਾਂਗਰਾਈਾ, ਹਰਮੇਲ ਸਹੰੂਗੜਾ)-ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਪੋਜੇਵਾਲ ਦੇ ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਵੀਰ ਕਟਾਰੀਆ 887 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਪ੍ਰਾਪਤ ਜਾਣਕਾਰੀ ਅਨੁਸਾਰ ਕਰਨਵੀਰ ਕਟਾਰੀਆ ਨੂੰ 8143, ਸ਼ੋ੍ਰਮਣੀ ਅਕਾਲੀ ਦਲ ਦੇ ਅਸ਼ੋਕ ਕੁਮਾਰ ਨੂੰ 7256, ਕਾਂਗਰਸ ਦੇ ਤਰਸੇਮ ਲਾਲ ਨੂੰ 6290, ਭਾਰਤੀ ਜਨਤਾ ਪਾਰਟੀ ਦੇ ਵਿਜੇ ਕੁਮਾਰ ਭਾਟੀਆ ਨੂੰ 1112, ਆਜ਼ਾਦ ਉਮੀਦਵਾਰ ਹਰਅਮਰਿੰਦਰ ਸਿੰਘ ਰਿੰਕੂ ਨੂੰ 1521, ਨੋਟਾਂ ਨੂੰ 64 ਵੋਟਾਂ ਪ੍ਰਾਪਤ ਹੋਈਆਂ ਅਤੇ 993 ਵੋਟਾਂ ਰੱਦ ਹੋਈਆ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੜੋਆ ਪੰਚਾਇਤ ਸੰਮਤੀ ਦੇ ਨਤੀਜੇ ਆਏ ਸਾਹਮਣੇ <br/> ਅਗਲੀ ਖ਼ਬਰ ਰੋਸ਼ੇਲ ਪ੍ਰਸ਼ਾਦ ਨੂੰ ਮਿਲਿਆ 'ਫੋਰਬਸ ਟਾਪ 30 ਅੰਡਰ 30 ਦਾ ਸਨਮਾਨ
Ad Position 24