11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਰਪੰਚ ਡਾ. ਜਗਨ ਨਾਥ ਹੀਰਾ ਦੀ ਮਾਤਾ ਪ੍ਰੀਤਮ ਕੌਰ ਹੀਰਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ <br/>

Ad Position 21
No active advertisement
ਮਾਤਾ ਪ੍ਰੀਤਮ ਕੌਰ ਦੀ ਫਾਈਲ ਤਸਵੀਰ, ਕੀਰਤਨੀ ਜਥਾ ਕੀਰਤਨ ਕਰਨ ਸਮੇਂ ਅਤੇ ਸੰਗਤਾਂ 'ਚ ਬਿਰਾਜਮਾਨ ਡਾ. ਸੁਖਵਿੰਦਰ ਸੁੱਖੀ, ਕੁਲਜੀਤ ਸਿੰਘ ਸਰਹਾਲ, ਜਗਜੀਤ ਸਿੰਘ ਬਲਾਕੀਪੁਰ, ਸੋਹਣ ਲਾਲ ਢੰਡਾ, ਮੈਡਮ ਹਰਜੋਤ ਕੌਰ ਲੋਹਟੀਆ | ਤਸਵੀਰ : ਪ੍ਰੇਮੀ ਸੰਧਵਾਂ <br/> 21-12-2025
ਕਟਾਰੀਆਂ, 20 ਦਸੰਬਰ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਵਿਖੇ ਸਰਪੰਚ ਡਾ. ਜਗਨ ਨਾਥ ਹੀਰਾ ਦੀ ਮਾਤਾ ਤੇ ਬੈਂਕ ਮੈਨੇਜਰ ਮੈਡਮ ਰਮਨਜੀਤ ਕੌਰ ਹੀਰਾ ਦੀ ਸੱਸ ਮਾਤਾ ਪ੍ਰੀਤਮ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭਾਈ ਸਾਹਿਬ ਵਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ ਕੀਰਤਨੀ ਜਥੇ ਵਲੋਂ ਸੋਗਮਈ ਕੀਰਤਨ ਕੀਤਾ ਗਿਆ | ਉਪਰੰਤ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ, ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ, ਸੀਨੀਅਰ ਮਹਿਲਾ ਆਪ ਆਗੂ ਮੈਡਮ ਹਰਜੋਤ ਕੌਰ ਲੋਹਟੀਆ, ਚੇਅਰਮੈਨ ਬਲਵੀਰ ਕਰਨਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਆਪ ਆਗੂ ਸੋਹਣ ਲਾਲ ਢੰਡਾ, ਠੇਕੇਦਾਰ, ਸੁਰਜੀਤ ਸਿੰਘ ਸੰਧੂ, ਸਾਬਕਾ ਥਾਣੇਦਾਰ ਇਕਬਾਲ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਮਨਜੀਤ ਸਿੰਘ ਨਾਮਧਾਰੀ, ਰਜਿੰਦਰ ਸਿੰਘ ਚਾਕ, ਢਾਡੀ ਹਰਦੇਵ ਸਿੰਘ, ਜਥੇ. ਬਲਵੀਰ ਸਿੰਘ ਆਦਿ ਸ਼ਖਸ਼ੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸਰਪੰਚ ਡਾ. ਜਗਨ ਨਾਥ ਹੀਰਾ ਤੇ ਸਾਬਕਾ ਪੰਚ ਜੈਲ ਰਾਮ ਹੀਰਾ ਨੇ ਸ਼ਰਧਾਂਜਲੀ ਸਮਾਗਮ ਵਿੱਚ ਆਏ ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ, ਸਾਬਕਾ ਸਰਪੰਚ ਜਥੇ. ਫੁੱਮਣ ਸਿੰਘ ਸੰਧੂ, ਸਾਬਕਾ ਥਾਣੇਦਾਰ ਮਲਕੀਤ ਸਿੰਘ ਸੰਧੂ, ਸਾਬਕਾ ਥਾਣੇਦਾਰ ਇਕਬਾਲ ਸਿੰਘ, ਮੈਡਮ ਸੁਖਵਿੰਦਰ ਕੌਰ, ਬੈਂਕ ਮੈਨੇਜਰ ਰਮਨਜੀਤ ਕੌਰ ਹੀਰਾ, ਅਰਵਿੰਦ ਹੀਰਾ, ਬਿੱਲੂ ਹੀਰਾ ਲੁਧਿਆਣਾ, ਸੀਤਲ ਰਾਮ ਹੀਰਾ ਲੁਧਿਆਣਾ, ਸੁਰਿੰਦਰ ਕੁਮਾਰ, ਫਰਿੰਦਰ ਹੀਰਾ, ਹੰਸ ਰਾਜ, ਕੁਲਦੀਪ ਸਿੰਘ ਸੰਧੂ, ਦੇਸ ਰਾਜ ਹੀਰਾ, ਸੀਮਾ ਹੀਰਾ ਬਲਵਿੰਦਰ ਕੁਮਾਰ ਫੌਜੀ, ਸੋਨੂੰ ਮਾਣਕਾਂ, ਲੈਕ. ਗੁਰਦੀਪ ਸਿੰਘ ਗਿੱਲ, ਸੰਤ ਹਾਕਮ ਦਾਸ, ਸੰਤ ਨਵਲ ਕਿਸ਼ੋਰ ਝਾਅ, ਸਤਪਾਲ ਹੀਰਾ, ਮੈਡਮ ਸੀਤਲ ਕੌਰ ਹੀਰਾ, ਕਮਲਜੀਤ ਕੌਰ ਹੀਰਾ, ਮਿਸਤਰੀ ਜੀਤ ਰਾਮ, ਸੋਮ ਲਾਲ, ਸੰਤ ਤਾਰਾ ਚੰਦ, ਲਖਵੀਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁ: ਝੰਡਾ ਜੀ ਅਸਥਾਨ ਖਟਕੜ ਕਲਾਂ ਵਿਖੇ ਅੱਖਾਂ ਦਾ ਕੈਂਪ 28 ਨੂੰ - ਬਾਬਾ ਜਸਦੀਪ ਸਿੰਘ ਮੰਗਾ <br/> ਅਗਲੀ ਖ਼ਬਰ ਭਾਜਪਾ ਉਮੀਦਵਾਰ ਚੌਧਰੀ ਵਿਜੇ ਭਾਟੀਆ ਸੰਡਰੇਵਾਲ ਵਲੋਂ ਵੋਟਰਾਂ ਦਾ ਧੰਨਵਾਦ <br/>
Ad Position 24