ਮਜਾਰੀ/ਸਾਹਿਬਾ, 21 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿਚ ਸਾਹਦੜਾ ਜ਼ੋਨ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਨੀਲਮ ਕੁਮਾਰੀ ਪਿੰਡ ਚਣਕੋਈ ਜੋ ਤੀਸਰੇ ਨੰਬਰ 'ਤੇ ਰਹੇ ਸਨ | ਉਨ੍ਹਾਂ ਸਾਹਦੜਾ ਜ਼ੋਨ ਦੇ ਪਿੰਡਾਂ ਕੌਲਗੜ੍ਹ, ਚਣਕੋਈ, ਗੁੱਲਪੁਰ ਤੇ ਸਾਹਦੜਾ ਦੇ ਵੋਟਰਾਂ ਜਿਨ੍ਹਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਤੇ ਅਕਾਲੀ ਬਸਪਾ ਲੀਡਰਸ਼ਿਪ ਜਿਨ੍ਹਾਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ | ਉਨ੍ਹਾਂ ਇਸ ਜ਼ੋਨ ਤੋਂ ਜੇਤੂ ਰਹੀ ਰਾਜਵਿੰਦਰ ਕੌਰ ਸਾਹਦੜਾ ਨੂੰ ਜਿੱਤ 'ਤੇ ਵਧਾਈ ਵੀ