27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨਗਰ ਕੌਂਸਲ ਰਾਹੋਂ ਨੇ ਰਿਟਾਇਰਲ ਡਿਊਜ਼ ਦੀ ਕੀਤੀ ਅਦਾਇਗੀ <br/>

Ad Position 21
No active advertisement
ਅਜੀਤ ਡੈਸਕ 23-12-2025
ਰਾਹੋਂ, 22 ਦਸੰਬਰ (ਉਂਕਾਰ ਸਿੰਘ ਰਾਠੌਰ) - ਨਗਰ ਕੌਂਸਲ ਰਾਹੋਂ ਵਿਖੇ ਵਿਧਾਇਕ ਡਾ. ਨਛੱਤਰ ਪਾਲ, ਪ੍ਰਧਾਨ ਅਮਰਜੀਤ ਸਿੰਘ, ਕਾਰਜ ਸਾਧਕ ਅਫਸਰ ਸਰਦਾਰ ਕਰਨੈਲ ਸਿੰਘ ਭਿੰਡਰ ਅਤੇ ਮਿਊਾਸਪਲ ਸਟਾਫ਼ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਰਾਹੋਂ ਤੋਂ ਸੇਵਾ ਮੁਕਤ ਹੋਏ ਦੋ ਕਰਮਚਾਰੀਆਂ ਅਜੈ ਕੁਮਾਰ ਨੂੰ 26.75 ਲੱਖ ਰੁਪਏ ਤੇ ਵਿਨੋਦ ਕੁਮਾਰ ਨੂੰ 19.38 ਲੱਖ ਰੁਪਏ ਰਿਟਾਇਰਲ ਡਿਊਜ਼ ਦੀ ਅਦਾਇਗੀ ਕੀਤੀ ਗਈ | ਦੋਨੋ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਰਾਹੋਂ ਦੇ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਗਈ ਅਤੇ ਇਨ੍ਹਾਂ ਦੋਨੋ ਕਰਮਚਾਰੀਆਂ ਦੀ ਚੰਗੀ ਸਿਹਤ ਤੇ ਚੰਗੇ ਭਵਿੱਖ ਲਈ ਵਿਧਾਇਕ ਡਾ. ਨਛੱਤਰ ਪਾਲ, ਪ੍ਰਧਾਨ ਅਮਰਜੀਤ ਸਿੰਘ, ਕਾਰਜ ਸਾਧਕ ਅਫਸਰ, ਸਰਦਾਰ ਕਰਨੈਲ ਸਿੰਘ ਭਿੰਡਰ ਅਤੇ ਸਮੂਹ ਮਿਊਾਸਪਲ ਸਟਾਫ਼ ਵੱਲੋ ਉਹਨਾ ਦੇ ਆਉਣ ਵਾਲੇ ਭਵਿੱਖ ਲਈ ਕਾਮਨਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਰਾਹੋਂ ਪੁਲਿਸ ਨੇ 20 ਨਸ਼ੀਲੀਆਂ ਗੋਲੀਆਂ ਸਮੇਤ 1 ਕੀਤਾ ਕਾਬੂ <br/> ਅਗਲੀ ਖ਼ਬਰ ਗਾਇਕ ਕੰਠ ਕਲੇਰ ਦੇ 'ਸਾਡਾ ਗੁਰੂ ਸਾਨੂੰ ਪਿਆਰਾ' ਸ਼ਬਦ ਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ <br/>
Ad Position 24