25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਦਿਨ ਦਿਹਾੜੇ ਦੋ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ <br/>

Ad Position 21
No active advertisement
ਅਜੀਤ ਡੈਸਕ 25-12-2025
ਸੜੋਆ, 24 ਦਸੰਬਰ (ਹਰਮੇਲ ਸਹੂੰਗੜਾ)-ਬੀਤੇ ਦਿਨੀਂ ਪਿੰਡ ਸਹੂੰਗੜਾ 'ਚ ਦੋ ਮੋਟਰਾਂ 'ਤੇ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਤੋਖ ਸਿੰਘ ਖੇਲਾ ਨੇ ਦੱਸਿਆ ਕਿ ਸਾਡੇ ਦੋ ਪਰਿਵਾਰਾਂ ਦੀਆਂ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਨਸ਼ੇੜੀਆਂ ਵੱਲੋਂ ਵੱਢ ਕੇ ਚੋਰੀ ਕਰ ਲਈਆਂ ਹਨ | ਉਹਨਾਂ ਦੱਸਿਆ ਕਿ ਸਾਡੀ ਮੋਟਰ 'ਚੋਂ ਕਰੀਬ 20 ਫੁੱਟ ਦੀ ਤਾਰ ਅਤੇ ਸਾਬਕਾ ਸਰਪੰਚ ਸਤਨਾਮ ਸਿੰਘ ਖੇਲਾ ਉਹਨਾਂ ਦੀ ਮੋਟਰ 'ਤੇ ਕਰੀਬ 15 ਫੁੱਟ ਦੇ ਤਾਰ ਚੋਰੀ ਕਰ ਲਈ ਗਈ ਹੈ | ਸਤਨਾਮ ਸਿੰਘ ਖੇਲਾ ਦੀ ਮੋਟਰ 'ਤੇ ਇੱਕ ਪ੍ਰਵਾਸੀ ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਮਟਰ ਤੋੜਨ ਜਾਂ ਹੋਰ ਕੰਮ ਪਿੰਡਾਂ ਵਿੱਚ ਕੰਮ ਕਰਨ ਲਈ ਚਲੇ ਗਏ ਤੇ ਆ ਕਿ ਦੇਖਿਆ ਕਿ ਮਗਰੋਂ ਤਾਰਾਂ ਵੱਢੀਆਂ ਸਨ |

Ad Position 22
No active advertisement
ਪਿਛਲੀ ਖ਼ਬਰ ਚਾਰ ਲੇਬਰ ਕੋਡਾਂ ਤੇ ਮਗਨਰੇਗਾ ਕਾਨੂੰਨ ਵਿਰੁੱਧ ਕਨਵੈੱਨਸ਼ਨ 29 ਨੂੰ -ਰੱਕੜ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ 2.70 ਲੱਖ ਦੀ ਮਾਲੀ ਮਦਦ
Ad Position 24