28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੰਘੋਲ 'ਚ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਦੇ ਜੀਵਨ ਰਾਣਾ ਬਣੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 05-06-2025
ਸੰਘੋਲ, 4 ਜੂਨ (ਪਰਮਵੀਰ ਸਿੰਘ ਧਨੋਆ)-ਸੰਘੋਲ 'ਚ ਗੁੱਗਾ ਮਾੜੀ ਨੇੜੇ ਖੰਡੂ ਵਾਲਾ ਟੋਭਾ ਦੇ ਕਾਰਜ ਦੀ ਦੇਖ-ਰੇਖ ਲਈ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਸ਼ਰਧਾਲੂਆਂ ਵਲੋਂ ਕੀਤੀ ਗਈ ਇਕੱਤਰਤਾ ਮੌਕੇ ਜੀਵਨ ਰਾਣਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ | ਪ੍ਰਬੰਧਕ ਕਮੇਟੀ ਲਈ 21 ਮੈਂਬਰਾਂ ਦੀ ਚੋਣ ਕੀਤੀ ਗਈ | ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੌਰਾਨ ਸਸ਼ੀ ਰਾਜ ਨੰਬਰਦਾਰ, ਬਿੱਲੂ ਰਾਣਾ, ਬਚਨ ਰਾਣਾ, ਮਨਦੀਪ ਰਾਣਾ, ਕਪਿਲ ਰਾਣਾ, ਨਿਖਿਲ ਰਾਣਾ, ਕੁਲਵਿੰਦਰ ਸਿੰਘ, ਦੀਪਕ ਕੁਮਾਰ, ਅਰੁਣ ਰਾਣਾ, ਰਾਕੇਸ਼ ਕੁਮਾਰ ਨੰਬਰਦਾਰ, ਸਸ਼ੀਪਾਲ ਰਾਣਾ, ਨੀਰਜ ਮਾਸਟਰ, ਰਣਦੀਪ ਰਾਣਾ, ਲੱਕੀ ਰਾਣਾ, ਨੀਟਾ ਫ਼ੌਜੀ, ਲਵਲੀ ਰਾਣਾ, ਵਿਕਰਮ ਸਿੰਘ, ਗੁਰਦੀਪ, ਸੋਨੂ, ਸੰਗਰਾਮ ਰਾਣਾ ਅਤੇ ਅਰਮਾਨ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕੇਂਦਰਾਂ 'ਚ ਨਸ਼ਾ ਪੀੜਤਾਂ ਦੇ ਇਲਾਜ ਲਈ ਬਿਹਤਰ ਸਿਹਤ ਸਹੂਲਤਾਂ ਉਪਲਬਧ-ਸਿਵਲ ਸਰਜਨ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਸ਼ਾਖਾ ਦਾ ਸਹੁੰ ਚੁੱਕ ਸਮਾਗਮ ਕਰਵਾਇਆ
Ad Position 24