13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਰਣਧੀਰ ਸਿੰਘ ਖਟਰਾਓ (ਕਲਕੱਤੇ ਵਾਲੇ) ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-12-2025
ਖਮਾਣੋਂ, 21 ਦਸੰਬਰ (ਜੋਗਿੰਦਰ ਪਾਲ)- ਰਣਧੀਰ ਸਿੰਘ ਖਟਰਾਓ (ਕਲਕੱਤੇ ਵਾਲੇ) ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਖਮਾਣੋਂ ਮੇਲੇ ਵਾਲੀ ਵਿਖੇ ਕਰਵਾਇਆ ਗਿਆ ਤੇ ਇਸ ਮੌਕੇ ਭਾਈ ਮੰਗਲ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ | ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਪ੍ਰਧਾਨ ਮਾਲਵਾ ਸੱਭਿਆਚਾਰਕ ਕਲੱਬ ਖਮਾਣੋਂ ਨੇ ਉਨ੍ਹਾਂ ਦੇ ਜੀਵਨ ਬਾਰੇ ਦੱਸਿਆ ਤੇ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਝਾਲ ਵਾਲੇ ਸੰਤ ਜਾਗ ਰਿਸ਼ੀ, ਗਿਆਨੀ ਦਲਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੜਾ ਸਿੱਖ ਸੰਗਤ ਕਲਕੱਤਾ, ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਸਮਰਾਲਾ, ਹਰਪਾਲ ਸਿੰਘ ਬੇਗਮਪੁਰਾ ਹਲੀਮੀ ਰਾਜ ਮਿਸ਼ਨ ਸੰਪੂਰਨ ਭਾਰਤ, ਰਾਗੀ ਦਰਸ਼ਨ ਸਿੰਘ ਮਸਤੂਆਣਾ ਸਾਹਿਬ, ਕੌਂਸਲਰ ਹਰਦੀਪ ਸਿੰਘ ਝੰਡਾ, ਡਾ. ਜਗਦੀਪ ਸਿੰਘ ਰਾਣਾ, ਡਾ. ਰਣਜੀਤ ਸਿੰਘ ਖਟਰਾਓ, ਗੁਰਿੰਦਰ ਸਿੰਘ ਸੋਨੀ, ਸੁਖਵਿੰਦਰ ਸਿੰਘ ਕਾਕਾ, ਅਵਤਾਰ ਸਿੰਘ ਤਾਰੀ, ਸਾਧਾ ਸਿੰਘ ਗਿੱਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ, ਨਾਜ਼ਰ ਸਿੰਘ ਘੁਮਾਣ, ਬਚਿੱਤਰ ਸਿੰਘ ਦਾਖਾ, ਹਰਿੰਦਰ ਸਿੰਘ ਕੰਗ, ਕਰਨ ਸਿੰਘ ਬਾਠ, ਰਣਧੀਰ ਸਿੰਘ ਬਿੱਲੂ ਪ੍ਰਧਾਨ ਲੋਕ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ ਗਿੱਲ, ਬਲਵਿੰਦਰ ਸਿੰਘ ਬੌਬੀ, ਗੁਰਦੀਪ ਸਿੰਘ ਤੂਰ, ਭੁਪਿੰਦਰ ਸਿੰਘ ਪਾਲ ਮਾਜਰਾ, ਹਰਮਨਜੀਤ ਸਿੰਘ, ਜਸਵੰਤ ਸਿੰਘ ਸੋਹੀ ਨਾਨੋਵਾਲ, ਜਸਵੰਤ ਸਿੰਘ ਚੜ੍ਹੀ, ਸੇਵਾ ਮੁਕਤ ਏ.ਐਸ.ਆਈ. ਪਿਆਰਾ ਸਿੰਘ, ਸਵਰਨ ਸਿੰਘ ਮਨੈਲਾ, ਗੁਰਬਚਨ ਸਿੰਘ ਖਮਾਣੋਂ, ਇੰਦਰਜੀਤ ਸਿੰਘ ਰੋਮੀ, ਇੰਦਰਜੀਤ ਸਿੰਘ ਕੰਗ ਸੇਵਾ ਮੁਕਤ ਐਕਸੀਅਨ, ਹਰਿੰਦਰ ਸਿੰਘ ਕੰਗ ਕਲਕੱਤੇ ਵਾਲੇ, ਚੈਰੀ ਸਿੱਧੂ, ਭਾਰਤ ਭੂਸ਼ਣ ਬੱਤਰਾ, ਗੁਰਮਿੰਦਰ ਸਿੰਘ ਗਰੇਵਾਲ, ਹਰਨੇਕ ਸਿੰਘ ਫਰੌਰ, ਮਨਦੀਪ ਸਿੰਘ ਘੁਮਾਣ, ਅਰਵਿੰਦਰ ਸਿੰਘ ਬੰਟੂ, ਕਿਰਪਾਲ ਸਿੰਘ ਭਾਮੀਆਂ ਵਾਲੇ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਰੇਲਵੇ ਕਾਲੋਨੀ 'ਚੋਂ ਗਹਿਣੇ ਤੇ ਨਕਦੀ ਚੋਰੀ ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਡੇਰਾ ਬਾਬਾ ਸ੍ਰੀ ਚੰਦ ਦੇ ਅਸਥਾਨ 'ਤੇ 9 ਰੋਜ਼ਾ ਸ਼ਹੀਦੀ ਸਮਾਗਮ ਹੋਏ ਸ਼ੁਰੂ <br/>
Ad Position 24