28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪਿੰਡ ਬਾਲਪੁਰ 'ਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ

Ad Position 21
No active advertisement
ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਪਿੰਡ ਬਾਲਪੁਰ ਦੀ ਸੰਗਤ ਵਲੋਂ ਬੱਸ ਸਟੈਂਡ ਜਖਵਾਲੀ ਵਿਖੇ ਲਗਾਏ ਲੰਗਰ ਦਾ ਦਿ੍ਸ਼ | ਤਸਵੀਰ: ਨਿਰਭੈ ਸਿੰਘ ਜਖਵਾਲੀ <br/> 29-12-2025
ਜਖਵਾਲੀ, 28 ਦਸੰਬਰ (ਨਿਰਭੈ ਸਿੰਘ)-ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਬਾਲਪੁਰ ਨਿਵਾਸੀਆਂ ਵਲੋਂ ਬੱਸ ਸਟੈਂਡ ਜਖਵਾਲੀ ਵਿਖੇ ਸ਼ਹੀਦਾਂ ਨੂੰ ਅਕੀਦਤ ਭੇਟ ਕਰਨ ਲਈ ਫ਼ਤਹਿਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ | ਸਮਾਜ ਸੇਵਕ ਨਰਿੰਦਰ ਸਿੰਘ ਖਰੋਡ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵਲੋਂ ਪਿਛਲੇ ਲੰਮੇ ਸਮਿਆਂ ਤੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ | ਇਸ ਮੌਕੇ ਰਾਜਵਿੰਦਰ ਸਿੰਘ, ਸਕਿੰਦਰ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ ਖਰੋਡ, ਗੁਰਦਵਿੰਦਰ ਸਿੰਘ, ਮੇਘ ਰਾਜ, ਹਰਜੀਤ ਸਿੰਘ, ਸੁਖਬੀਰ ਸਿੰਘ, ਗੁਰਮੀਤ ਸਿੰਘ, ਬਲਬੀਰ ਸਿੰਘ, ਧਰਮਪਾਲ ਸਿੰਘ, ਅਮਨਦੀਪ ਕੌਰ, ਪਵਨਜੀਤ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ, ਕਰਨਵੀਰ ਸਿੰਘ, ਤਨਵੀਰ ਸਿੰਘ, ਹਰਵਰਿੰਦਰ ਸਿੰਘ ਰਾਜੂ, ਗੁਰਤੇਜ ਸਿੰਘ, ਲਵਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿਦਿਆ ਮੰਦਰ ਖਮਾਣੋ ਨੇ ਅਕਾਦਮਿਕ ਖੇਤਰ 'ਚ ਬਣਾਈ ਵਿਸ਼ੇਸ਼ ਪਹਿਚਾਣ ਅਗਲੀ ਖ਼ਬਰ ਦਸਤਾਰ ਕੈਂਪ ਸਿੱਖੀ ਨਾਲ ਜੁੜਨ ਤੇ ਆਪਣੀ ਪਛਾਣ 'ਤੇ ਮਾਣ ਕਰਨ ਲਈ ਇਕ ਮਹੱਤਵਪੂਰਨ ਉਪਰਾਲਾ- ਜਥੇਦਾਰ ਗੜਗੱਜ
Ad Position 24