19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਐੱਸ. ਐੱਸ. ਬਾਜਵਾ ਸਕੂਲ ਕਾਦੀਆਂ 'ਚ ਸਮਰ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 04-06-2025
ਬਟਾਲਾ, 3 ਜੂਨ (ਸਤਿੰਦਰ ਸਿੰਘ)-ਐੱਸ. ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਸਮਰ ਕੈਂਪ ਸ਼ੁਰੂ ਹੋ ਗਿਆ ਹੈ, ਜਿਸ ਵਿਚ 50 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ | ਇਹ ਕੈਂਪ ਜੂਨੀਅਰ ਵਿੰਗ ਦੀ ਮੁੱਖ ਅਧਿਆਪਕਾ ਤੇਜਿੰਦਰ ਸ਼ਰਮਾ ਦੀ ਅਗਵਾਈ ਹੇਠ ਹੋਇਆ ਜਿਸ ਵਿਚ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਪੂਲ ਪਾਰਟੀ, ਡਾਂਸ ਪ੍ਰੈਕਟਿਸ, ਇੰਗਲਿਸ਼ ਸਪੀਕਿੰਗ, ਛੁੱਟੀਆਂ ਦਾ ਕੰਮ ਮੁਕੰਮਲ, ਰੇਨ-ਡਾਂਸ ਆਦਿ ਸ਼ਾਮਿਲ ਸਨ | ਇਸ ਦੌਰਾਨ ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਨੈਸ਼ਨਲ ਅਵਾਰਡੀ ਐੱਮ. ਐੱਲ. ਸ਼ਰਮਾ, ਚੇਅਰਮੈਨ ਡਾ. ਰਜੇਸ਼ ਕੁਮਾਰ ਸ਼ਰਮਾ, ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਉਨ੍ਹਾਂ ਵਿਚ ਸਨੈਕਸ ਤੇ ਕੋਲਡਰਿੰਕ ਆਦਿ ਵੰਡੀਆਂ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਗਾਂਧੀ ਕੈਂਪ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਬਟਾਲਾ ਦੇ ਮੇਹਤਬੀਰ ਸਿੰਘ ਨੇ ਜਿੱਤਿਆ ਗਰੈਂਡ ਫੈਸ਼ਨ ਸ਼ੋਅ ਪਠਾਨਕੋਟ 'ਚ ਪਹਿਲਾ ਇਨਾਮ <br/>
Ad Position 24