ਗਿੱਧਾ ਮੁਕਾਬਲੇ ’ਚ ਡੀ.ਏ.ਵੀ. ਸਕੂਲ ਪਠਾਨਕੋਟ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤਾ ਦੂਜਾ ਸਥਾਨ
ਪਠਾਨਕੋਟ, 18 ਨਵੰਬਰ (ਸੰਧੂ)-ਸਤਿਯੁੱਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ਕਰਵਾਏ ਗਏ 19ਵੇਂ ਅੰਤਰ-ਜ਼ਿਲ੍ਹਾ ਸੰਗੀਤ, ਨ੍ਰਿਤ ਤੇ ਕਲਾ ਮੁਕਾਬਲੇ ‘ਸਤਿਯੁੱਗ ਸੰਗੀਤ ਉਤਸਵ-2026’ ਵਿਚ ਡਾ: ਮੇਹਰ ਚੰਦ ਮਹਾਜਨ ਡੀ. ਏ.
ਗਿੱਧਾ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕਰਨ ਵਾਲੀਆਂ ਡੀ.ਏ.ਵੀ. ਸਕੂਲ ਪਠਾਨਕੋਟ ਦੀਆਂ ਵਿਦਿਆਰਥਣਾਂ ਪੇਸ਼ਕਾਰੀ ਦੌਰਾਨ । ਤਸਵੀਰ: ਸੰਧੂ
19-11-2026