28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪ੍ਰਭਜੋਤ ਸਿੰਘ ਦੀ ਮਿ੍ਤਕ ਦੇਹ ਕੈਨੇਡਾ ਤੋਂ ਲਿਆਂਦੀ ਗਈ ਪਿੰਡ ਅÏਲਖ ਵਿਚ, ਅੰਤਿਮ ਸੰਸਕਾਰ ਅੱਜ

Ad Position 21
No active advertisement
ਅਜੀਤ ਡੈਸਕ 30-08-2025
ਹਰਚੋਵਾਲ, 29 ਅਗਸਤ (ਢਿੱਲੋਂ ,ਭਾਮ)-ਨਜ਼ਦੀਕੀ ਪਿੰਡ ਅÏਲਖ ਕਲਾਂ ਦੇ ਚੇਅਰਮੈਨ ਦਰਸ਼ਨ ਸਿੰਘ ਅÏਲਖ ਦੇ ਭਤੀਜੇ ਪ੍ਰਭਜੋਤ ਸਿੰਘ ਅÏਲਖ ਪੁੱਤਰ ਬਲਵਿੰਦਰ ਸਿੰਘ ਅÏਲਖ (27) ਸਾਲ ਜੋ 2021 ਵਿਚ ਪੜ੍ਹਨ ਲਈ ਕੈਨੇਡਾ ਗਿਆ ਹੋਇਆ ਸੀ | ਜੋ ਹੁਣ ਕੈਨੇਡਾ ਵਿਚ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ | ਬੀਤੇ ਦਿਨੀਂ ਉਸ ਦੀ ਕੈਨੇਡਾ ਵਿਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਸੀ | ਇਸ ਸਬੰਧੀ ਦਰਸ਼ਨ ਸਿੰਘ ਅÏਲਖ ਅਤੇ ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੈਨੇਡਾ ਤੋਂ 29 ਅਗਸਤ ਨੂੰ ਰਾਤ ਸਾਡੇ ਬੇਟੇ ਦੀ ਮਿ੍ਤਕ ਦੇਹ ਸਾਡੇ ਪਿੰਡ ਵਿਚ 10 ਵਜੇ ਪਹੁੰਚੇਗੀ | ਉਸ ਦਾ ਅੰਤਿਮ ਸੰਸਕਾਰ ਅੱਜ 30 ਅਗਸਤ ਨੂੰ 11 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਸਥਿਤੀ ਮੌਕੇ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24