19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਿਖੇ 51 ਮੈਂਬਰੀ ਕਮੇਟੀ ਦਾ ਗਠਨ

Ad Position 21
No active advertisement
ਅਜੀਤ ਡੈਸਕ 31-08-2025
ਧਰੀਵਾਲ, 30 ਅਗਸਤ (ਜੇਮਸ ਨਾਹਰ)-ਅੱਜ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਿਖੇ ਪ੍ਰਧਾਨ ਸ਼੍ਰੀ ਤਰਲੋਕ ਲਾਲ ਭਗਤ (ਏ..ਡੀ. ਓ.) ਦੀ ਪ੍ਰਧਾਨਗੀ ਹੇਠਾਂ ਨਵ-ਨਿਯੁਕਤ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਕੁੱਝ ਖ਼ਾਸ ਅਹੁਦੇਦਾਰਾਂ ਦੇ ਨਾਲ-ਨਾਲ ਕਾਰਜਕਾਰੀ ਮੈਂਬਰ ਵੀ ਚੁਣੇ ਗਾਏ, ਜਿਨਾਂ ਵਿਚ ਰਾਮ ਸਵਰੂਪ ਸਰਪੰਚ ਫੱਜੂਪੁਰ ਚੇਅਰਮੈਨ, ਬਾਊ ਹੰਸ ਰਾਜ ਸਰਪ੍ਰਸਤ, ਯਸ਼ ਪਾਲ ਭਗਤ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਪਾਲ ਉੱਪ ਪ੍ਰਧਾਨ, ਰਾਜ ਕੁਮਾਰ ਰਾਜੂ ਉੱਪ ਪ੍ਰਧਾਨ, ਪ੍ਰੇਮ ਪਾਲ ਉੱਪ ਪ੍ਰਧਾਨ, ਮਾਸਟਰ ਸੁਭਾਸ਼ ਚੰਦਰ ਉੱਪ ਪ੍ਰਧਾਨ, ਦਰਸ਼ਨ ਲਾਲ ਉੱਪ ਪ੍ਰਧਾਨ, ਡਾਕਟਰ ਇੰਦਰਦੇਵ ਲੱਡਾ ਜਨਰਲ ਸਕੱਤਰ, ਪਵਨ ਕੁਮਾਰ ਜੁਆਇੰਟ ਸਕੱਤਰ, ਰਾਮ ਕਿ੍ਸ਼ਨ ਜੁਆਇੰਟ ਸਕੱਤਰ, ਜਤਿੰਦਰ ਕੁਮਾਰ ਭਗਤ ਕੈਸ਼ੀਅਰ ਦੀਨਪੁਰ, ਐਡਵੋਕੇਟ ਲਲਿਤ ਪ੍ਰਸ਼ਾਦ ਕਾਨੂੰਨੀ ਸਲਾਹਕਾਰ ਦੀਨਪੁਰ, ਰਾਜੀਵ ਸਾਗਰ ਰਿੰਕੂ ਪ੍ਰੈੱਸ ਸਕੱਤਰ ਦੀਨਪੁਰ, ਮੁੱਖ ਪ੍ਰਚਾਰਕ ਭਗਤ ਦੀਨਾਨਾਥ ਸਤਿਗੁਰੂ ਕਬੀਰ ਮੰਦਿਰ (ਫੱਜੂਪੁਰ) | ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ਮਿਲੀ ਇਸ ਨਿਯੁਕਤੀ ਨੂੰ ਪੂਰੀ ਮਿਹਨਤ, ਲਗਣ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਦੇਸ ਰਾਜ ਭਗਤ ਜ਼ੱਫਰਵਾਲ, ਤਲਵਿੰਦਰ ਪਾਲ ਹੈਪੀ, ਬਾਲ ਕਿ੍ਸ਼ਨ ਬਾਲਾ, ਪਵਨ ਕੁਮਾਰ ਫੋਟੋਗਰਾਫ਼ਰ, ਜਨਕ ਰਾਜ, ਚੁੰਨੀ ਲਾਲ, ਤਰਲੋਕ ਚੰਦ, ਸਾਹਿਲ ਭਗਤ, ਮੰਗਲ ਦਾਸ, ਰਾਮ ਲੁਭਾਇਆ, ਬਾਲ ਕਿ੍ਸ਼ਨ ਲਾਡੀ, ਅਸ਼ੋਕ ਕੁਮਾਰ, ਰਾਜ ਕੁਮਾਰ, ਸੋਮ ਰਾਜ, ਕਿ੍ਸ਼ਨ ਕੁਮਾਰ, ਪੂਰਨ ਚੰਦ, ਰਮੇਸ਼ ਕੁਮਾਰ, ਕੁਲਵੰਤ ਰਾਏ, ਅਸ਼ੋਕ ਕੁਮਾਰ, ਬਲਵਿੰਦਰ ਸੋਨੂੰ, ਰਮਨ, ਲੱਕੀ, ਪ੍ਰੀਤਮ ਦਾਸ, ਹਰਬਿੰਦਰ ਬਿੰਦਾ, ਪੱਪੂ, ਸ਼ਾਲੂ, ਹੇਮ ਰਾਜ, ਦਵਿੰਦਰ ਸਨੀ, ਤਰੁਨ ਮਨੀ, ਹਰਿ ਕਿ੍ਸ਼ਨ, ਜੋਗਿੰਦਰਪਾਲ, ਸਾਈਾ ਦਾਸ (ਮੈਂਬਰ ਪੰਚਾਇਤ), ਰਵਿੰਦਰ ਕੁਮਾਰ ਦੀਨਪੁਰ, ਗੁਰਵਿੰਦਰਪਾਲ, ਹਰਮੀਤਪਾਲ ਭਗਤ, ਮੋਹਿੰਦਰਪਾਲ, ਅਰੁਣ ਕੁਮਾਰ, ਬਲਜਿੰਦਰਪਾਲ (ਬੱਬਲ), ਨੀਰਜ ਕੁਮਾਰ ਅਹਿਮਦਾਬਾਦ ਆਦਿ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਡੀ.ਆਈ. ਸਕੂਲ ਪਿੰਡੀ ਦੇ ਵਿਦਿਆਰਥੀਆਂ ਦੀ ਹੋਈ ਧਾਰਮਿਕ ਪ੍ਰੀਿਖ਼ਆ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਖੁਸ਼ਹਾਲਪੁਰ, ਰਾਜੇਕੇ ਦੇ ਪੱਡਾ ਵਿਚ ਕੀਤੀਆਂ ਜਨ ਸਭ...
Ad Position 24