19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਾਬਕਾ ਵਿਧਾਇਕਾ ਬੀਬੀ ਬਾਜਵਾ ਵਲੋਂ ਪਿੰਡਾਂ ਦਾ ਦੌਰਾ

ਧਾਰੀਵਾਲ, 19 ਨਵੰਬਰ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਧਰਮ ਪਤਨੀ ਸਾਬਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਅਤੇ ਉਨ੍ਹਾਂ ਦੇ ਸਪੁੱਤਰ ਵਿਕਰਮ ਪ੍ਰਤਾਪ ਸਿੰਘ ਬਾਜਵਾ ਵਲੋਂ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਵਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਵੱਡੇ ਇਕੱਠ ਕੀਤੇ, ਜਿਸ ਵਿਚ ਧਾਰੀਵਾਲ ਦੀ ਪੁਰੀ ਕਾਂਗਰਸ ਟੀਮ ਵੀ ਸ਼ਾਮਿਲ ਰਹੀ।

Ad Position 21
No active advertisement
ਅਜੀਤ ਡੈਸਕ 20-11-2026
ਧਾਰੀਵਾਲ, 19 ਨਵੰਬਰ (ਸਵਰਨ ਸਿੰਘ)-ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਧਰਮ ਪਤਨੀ ਸਾਬਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਅਤੇ ਉਨ੍ਹਾਂ ਦੇ ਸਪੁੱਤਰ ਵਿਕਰਮ ਪ੍ਰਤਾਪ ਸਿੰਘ ਬਾਜਵਾ ਵਲੋਂ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਵਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਵੱਡੇ ਇਕੱਠ ਕੀਤੇ, ਜਿਸ ਵਿਚ ਧਾਰੀਵਾਲ ਦੀ ਪੁਰੀ ਕਾਂਗਰਸ ਟੀਮ ਵੀ ਸ਼ਾਮਿਲ ਰਹੀ। ਇਨ੍ਹਾਂ ਮੀਟਿੰਗਾਂ ‘ਚ ਦਲਜੀਤ ਸਿੰਘ ਛੋਟੇਪੁਰ, ਹਰਭਜਨ ਸਿੰਘ ਰਣੀਆਂ, ਸਤਬੀਰ ਸਿੰਘ ਛੀਨਾ, ਵਜ਼ੀਰ ਸਿੰਘ ਲਾਲੀ, ਜੋਗਾ ਸਿੰਘ ਆਲੋਵਾਲ, ਹੀਰਾ ਲਾਲ ਜੋਗੋਵਾਲ, ਰੋਬਿਨ ਮਸੀਹ, ਪ੍ਰਬਦਯਾਲ ਸਿੰਘ, ਵਿਲਮ ਮਸੀਹ, ਲਵਪ੍ਰੀਤ ਸਿੰਘ ਦੀਪੇਵਾਲ, ਰਹੇਸ਼ ਕੁਮਾਰ ਥੇਹ ਤਿੱਖਾ, ਪਿੰਦਰ ਸਿੰਘ ਬੱਲ, ਗੁਰਦਰਸ਼ਨ ਸਿੰਘ ਬੁੱਟਰ ਨੇ ਸ਼ਮੂਲੀਅਤ ਕੀਤੀ। ਸਾਰੇ ਪਿੰਡਾਂ ਵਾਲਿਆ ਨੇ ਸ: ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਵਿਕਰਮ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤਾ। ਇਨ੍ਹਾਂ ਮੀਟਿੰਗਾਂ ਵਿਚ ਨੌਜਵਾਨਾਂ ’ਚ ਕਾਫ਼ੀ ਜੋਸ਼ ਨਜ਼ਰ ਆਇਆ ਤੇ ਯੂਥ ਵਲੋਂ ਵਿਕਰਮ ਬਾਜਵਾ ਨਾਲ ਚੱਟਾਨ ਵਾਂਗ ਖੜ੍ਹਨ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਵਿਅਕਤੀ ਦੀ ਲਾਸ਼ ਪਿੰਡ ਪਹੁੰਚਣ ’ਤੇ ਮਾਹੌਲ ਗ਼ਮਗੀਨ ਹੋਇਆ ਅਗਲੀ ਖ਼ਬਰ ਮੈਰਿਜ ਬਿਊਰੋ ਦੀ ਆੜ ’ਚ ਹੋ ਰਿਹਾ ਭਰੋਸੇ ਦਾ ਵਪਾਰ, ਰਿਸ਼ਤਿਆਂ ਦੇ ਨਾਂਅ ’ਤੇ ਕੁਝ ਲੋਕਾਂ ਵਲੋਂ ਕੀਤੀ ਜਾ ਰਹੀ ਕਥਿਤ ਠੱਗੀ...
Ad Position 24