19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ

Ad Position 21
No active advertisement
ਅਜੀਤ ਡੈਸਕ 31-08-2025
ਮਾਧੋਪੁਰ, 30 ਅਗਸਤ (ਮਹਿਰਾ)-ਬੀਤੇ ਦਿਨ ਆਏ ਹੜ੍ਹਾਂ ਨਾਲ ਰਾਵੀ ਦਰਿਆ ਕਿਨਾਰੇ ਰਹਿੰਦੇ ਝੁੱਗੀ ਝੌਂਪੜੀਆਂ ਵਾਲੇ ਬੇਘਰ ਹੋਏ ਪ੍ਰਵਾਸੀਆਂ ਨੂੰ ਸਮਾਜ ਸੇਵਕ ਹਰੀਸ਼ ਕੁਮਾਰ ਸੰਮਾ, ਦਿਨੇਸ਼ ਅਗਰਵਾਲ, ਕਪਤਾਨ ਸਿੰਘ, ਇਸ਼ਾਨ ਅਗਰਵਾਲ ਅਤੇ ਹੋਰਾਂ ਵਲੋਂ ਉਨ੍ਹਾਂ ਨੂੰ ਰਾਸ਼ਨ ਦਿੱਤਾ ਗਿਆ | ਇਸ ਮੌਕੇ ਸਮਾਜ ਸੇਵਕ ਹਰੀਸ਼ ਕੁਮਾਰ ਸੰਮਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਦੇ ਹੁਕਮਾਂ ਅਨੁਸਾਰ ਉਨ੍ਹਾਂ ਵਲੋਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਨੇ 200 ਹੜ੍ਹ ਪ੍ਰਭਾਵਿਤਾਂ ਨੂੰ ਲਿਆ ਗੋਦ <br/> ਅਗਲੀ ਖ਼ਬਰ ਜੰਮੂ-ਕਸ਼ਮੀਰ 'ਚ ਬੱਦਲ ਫੱਟਣ ਤੋਂ ਬਾਅਦ ਰਾਤ 1 ਵਜੇ ਸਰਹੱਦੀ ਖੇਤਰ ਬਮਿਆਲ ਦੇ ਤਿੰਨ ਦਰਿਆ ਆਏ ਉਫਾਨ 'ਤੇ <br/>
Ad Position 24