23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤ ਲੋਕਾਂ ਲਈ ਕਿ੍ਸਚਨ ਨੈਸ਼ਨਲ ਫਰੰਟ ਵਲੋਂ ਰਾਹਤ ਸਮੱਗਰੀ ਭੇਟ <br/>

Ad Position 21
No active advertisement
ਹੜ੍ਹ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਨ ਉਪਰੰਤ ਸਮੂਹ ਟੀਮ | ਅਜੀਤ ਤਸਵੀਰ <br/> 03-09-2025
ਧਾਰੀਵਾਲ, 2 ਸਤੰਬਰ (ਜੇਮਸ ਨਾਹਰ)-ਕਿ੍ਸ਼ਚਨ ਨੈਸ਼ਨਲ ਫਰੰਟ ਪੰਜਾਬ ਦੇ ਯੂਥ ਪ੍ਰਧਾਨ ਬੱਬਾ ਗਿੱਲ ਵਲੋਂ ਮੈਸੀ ਐਂਡ ਸੰਨਜ ਫਾਊਾਡੇਸ਼ਨ ਯੂ.ਐੱਸ.ਏ. ਦੇ ਉਪਰਾਲੇ ਸਦਕਾ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਪਿੰਡ ਕਾਨਵਾਂ, ਮਕੋੜਾ ਪੱਤਣ ਆਦਿ ਹੋਰ ਪਿੰਡਾਂ ਦੇ ਵਿਚ ਸਾਲਵੇਸ਼ਨ ਆਰਮੀ ਮਿਸ਼ਨ ਦੇ ਡੀ.ਸੀ. ਗੁਰਦਾਸਪੁਰ ਤੇ ਮੈਕਰਾਬਰਟ ਮਿਸ਼ਨ ਹਸਪਤਾਲ ਧਾਰੀਵਾਲ ਦੇ ਮੁੱਖ ਪ੍ਰਬੰਧਕ ਥਾਮਸਨ ਸਾਦਿਕ ਦੀ ਅਗਵਾਈ ਵਿਚ ਰਾਹਤ ਸਮੱਗਰੀ ਤੇ ਦਵਾਈਆਂ ਭੇਟ ਕੀਤੀਆਂ | ਇਸ ਦੌਰਾਨ ਬੱਬਾ ਗਿੱਲ ਨੇ ਕਿਹਾ ਕਿ ਇਨ੍ਹਾਂ ਆਫ਼ਤ ਭਰੇ ਦਿਨਾਂ ਵਿਚ ਸਾਨੂੰ ਸਭ ਨੂੰ ਇਕ ਮਨ ਹੋ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਸਾਲਵੇਸ਼ਨ ਆਰਮੀ ਮਿਸ਼ਨ ਦੇ ਗੁਰਦਾਸਪੁਰ ਤੋਂ ਡੀ.ਸੀ. ਇਮਾਨੂਏਲ ਮਸੀਹ ਮਿਸ਼ਨ ਹਸਪਤਾਲ ਧਾਰੀਵਾਲ ਤੋਂ ਮੇਜਰ ਪ੍ਰੇਮ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਲਜਿੰਦਰ ਸਿੰਘ ਦਾ ਸਤਿਕਾਰ ਰਹਿੰਦੀ ਦੁਨੀਆ ਤੱਕ ਰਹੇਗਾ-ਜਥੇਦਾਰ ਗੜਗੱਜ <br/> ਅਗਲੀ ਖ਼ਬਰ ਪਿੰਡ ਟਾਂਡਾ ਤੇ ਜਗਤਪੁਰ ਕਲਾਂ ਨੀਵਾਂ ਹੋਣ ਕਰਕੇ ਪਾਣੀ 'ਚ ਘਿਰੇ <br/>
Ad Position 24