10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੱਡਾ ਖੰਡ ਮਿੱਲ ਕੀੜੀ ਅਫਗਾਨਾ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਫੀਡ ਦਾ ਟਰੱਕ ਰਵਾਨਾ

Ad Position 21
No active advertisement
ਅਜੀਤ ਡੈਸਕ 05-09-2025
ਹਰਚੋਵਾਲ, 4 ਸਤੰਬਰ (ਭਾਮ, ਢਿੱਲੋਂ)-ਚੱਡਾ ਖੰਡ ਮਿੱਲ ਕੀੜੀ ਅਫਗਾਨਾ ਦੇ ਮੈਨੇਜਿੰਗ ਡਾਇਰੈਕਟਰ ਜਸਦੀਪ ਕੌਰ ਚੱਡਾ ਐਗਜ਼ੀਕਿਊਟਿਵ ਡਾਇਰੈਕਟਰ ਬਿਕਰਮਜੀਤ ਸਿੰਘ ਚੱਡਾ ਅਤੇ ਮਿੱਲ ਮੈਨੇਜ਼ਮੈਂਟ ਵੀ.ਪੀ. ਮੁਨੀਸ਼ ਤਿਆਗੀ, ਵੀ.ਪੀ. ਸ਼ਮੀਰ ਮਜੂਮਦਾਰ, ਜੀ.ਐੱਮ. ਪਰਮਜੀਤ ਸਿੰਘ ਰੰਧਾਵਾ, ਜੀ.ਐੱਮ. ਕੇਨ ਸਤਿੰਦਰ ਸਿੰਘ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਫੀਡ ਦਾ ਇਕ ਟਰੱਕ ਰਵਾਨਾ ਕੀਤਾ ਗਿਆ, ਜੋ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਫੱਤਾ ਕੁੱਲਾ, ਗੰਧੋਵਾਲ, ਮਾੜੀ ਪੰਨਵਾਂ ਵਿਚ ਵੰਡਿਆ ਗਿਆ | ਮਿੱਲ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਹੋਰ ਇਲਾਕਿਆਂ ਵਿਚ ਵੀ ਲੋੜ ਅਨੁਸਾਰ ਸੇਵਾ ਕੀਤੀ ਜਾਵੇਗੀ | ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜੇ.ਐੱਸ. ਰਾੜਾ ਹੈੱਡ ਹਾਰਟੀਕਲਚਰ, ਵਿਸ਼ਾਲ ਸ਼ਰਮਾ ਐਂਡਮਿਨ ਮੈਨੇਜਰ, ਸੰਦੀਪ ਸਿੰਘ ਕੇਨ ਮੈਨੇਜਰ, ਚਰਨਜੀਤ ਸਿੰਘ, ਧਰਮ ਸਿੰਘ ਫ਼ੀਲਡ ਇੰਚਾਰਜ ਅਤੇ ਹੋਰ ਫ਼ੀਲਡ ਸਟਾਫ਼ ਗੰਨਾ ਵਿਭਾਗ ਨੇ ਅਹਿਮ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਡਾ. ਭਾਗੋਵਾਲੀਆ ਵਲੋਂ ਆਪਣੇ ਪਿਤਾ ਤੇ ਮਾਤਾ ਦੀ ਯਾਦ ਨੂੰ ਸਮਰਪਿਤ ਕੈਂਪ ਅੱਜ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ: ਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਗੁਰਦੁਆਰਾ ਨਾਨਕਸਰ ਪਿਆਓ ਸਾਹਿਬ ਮਹਿੰਗਾਪੁਰ (ਉੱਤਰ ਪ੍ਰਦੇ...
Ad Position 24