08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ ਵਿਖੇ ਸੜਕ 'ਤੇ ਪਏ ਟੋਇਆਂ ਕਾਰਨ ਲੱਗਾ ਭਾਰੀ ਜਾਮ

Ad Position 21
No active advertisement
ਅਜੀਤ ਡੈਸਕ 26-09-2025
ਧਾਰਕਲਾਂ, 25 ਸਤੰਬਰ (ਨਰੇਸ਼ ਪਠਾਨੀਆ)-ਪਿਛਲੇ ਦਿਨੀਂ ਲਗਾਤਾਰ ਭਾਰੀ ਮੀਂਹ ਪੈਣ ਕਰਕੇ ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ ਬਹੁਤ ਹੀ ਖਸਤਾ ਹਾਲਾਤ ਵਿਚ ਪਹੁੰਚ ਚੁੱਕਾ ਹੈ | ਦੁਨੇਰਾ ਬਾਜ਼ਾਰ 'ਚ ਵੱਡੇ-ਵੱਡੇ ਟੋਇਆਂ ਕਾਰਨ ਅੱਜ ਇਕ ਬਲੈਰੋ ਜੀਪ ਜੋ ਸਰੀਏ ਨਾਲ ਲੋਡ ਸੀ, ਸੜਕ ਵਿਚਕਾਰ ਪਏ ਟੋਏ 'ਚ ਫਸ ਗਈ | ਜਿਸ ਕਾਰਨ ਦੁਨੇਰਾ ਬਾਜ਼ਾਰ 'ਚ ਭਾਰੀ ਜਾਮ ਲੱਗ ਗਿਆ | ਲਗਭਗ ਅੱਧਾ ਘੰਟਾ ਜੱਦ ਜਹਿਦ ਕਰਨ ਉਪਰੰਤ ਬਲੈਰੋ ਜੀਪ ਨੰੂ ਸਰੀਆ ਉਤਾਰ ਕੇ ਖਾਲੀ ਕੀਤਾ ਗਿਆ ਤਾਂ ਜੀਪ ਇਕ ਪਾਸੇ ਕਰਕੇ ਲੱਗੇ ਵਾਹਨਾਂ ਦੇ ਜਾਮ ਨੰੂ ਖੋਲਿ੍ਹਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਕਲਾ ਮੰਚ ਵਲੋਂ ਪੇਸ਼ ਕੀਤੇ ਤਾੜਕਾ ਵੱਧ ਦਿ੍ਸ਼ ਨੂੰ ਦੇਖਣ ਲਈ ਉਮੜੀ ਲੋਕਾਂ ਦੀ ਵੱਡੀ ਭੀੜ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ਿਲ੍ਹਾ ਪੱਧਰ 'ਤੇ ਕੀਤੀ ਗਈ ਮੀਟਿੰਗ
Ad Position 24