10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਹੋਣਹਾਰ ਵਿਦਿਆਰਥੀ ਨੂੰ ਬੈਸਟ ਅਥਲੀਟ ਪੁਰਸਕਾਰ ਨਾਲ ਸਨਮਾਨਿਤ ਕੀਤਾ

Ad Position 21
No active advertisement
ਅਜੀਤ ਡੈਸਕ 02-11-2025
ਧਾਰੀਵਾਲ, 1 ਨਵੰਬਰ (ਜੇਮਸ ਨਾਹਰ)- ਲੰਬੇ ਸਮੇਂ ਤੋਂ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿਖੇ ਖੇਡ ਦੇ ਮੈਦਾਨ ਵਿਚ ਚੰਗੀ ਪ੍ਰਦਰਸ਼ਨੀ ਦਿਖਾਉਣ ਵਾਲੇ ਹੋਣਹਾਰ ਵਿਦਿਆਰਥੀ ਜੇਸਨ ਹੰਸ ਪੁੱਤਰ ਕੌਂਸਲਰ ਇੰਦਰਆਸ ਹੰਸ ਨੂੰ ਸਕੂਲ ਦੇ ਡਾਇਰੈਕਟਰ ਫਾਦਰ ਜੋਸ ਪਡਿਆਟੀ, ਪਿ੍ੰਸੀਪਲ ਸਿਸਟਰ ਦਿਵਿਆ ਅਤੇ ਬੀ.ਡੀ.ਪੀ.ਓ. ਵਲੋਂ ਸਾਰੇ ਸਕੂਲ 'ਚੋਂ ਬੈਸਟ ਅਥਲੀਟ ਵਜੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜੇਸਨ ਹੰਸ ਨੇ ਕਿਹਾ ਕਿ ਉਹ ਭਵਿੱਖ ਵਿਚ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਬਟਾਲਾ ਅਥਲੈਟਿਕ ਕਲੱਬ ਦੇ ਉਪ ਚੇਅਰਮੈਨ ਕਸ਼ਮੀਰ ਸਿੰਘ ਤੂਗਲਵਾਲ ਯੂ.ਕੇ. ਦਾ ਕਲੱਬ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਹੜ੍ਹ ਰੂਪੀ ਪਾਣੀ ਕਾਰਨ ਰੁੜ੍ਹ ਕੇ ਆਈਆਂ ਪਰਾਲੀ ਦੀਆਂ ਗੱਠਾਂ ਨੇ ਝੋਨੇ ਦੀ ਫਸਲ ਕੀਤੀ ਤਬਾਹ, ਕਿਸਾਨ ਪ੍ਰੇਸ਼ਾਨ
Ad Position 24