14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬਟਾਲਾ 'ਚ ਰਾਮਦਵਾਲੀ ਹੋਮੋਪੈਥਿਕ ਦਵਾਖਾਨਾ ਨੂੰ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 05-11-2025
ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਬਟਾਲਾ ਦੇ ਬੱਸ ਸਟੈਂਡ ਨਜ਼ਦੀਕ ਹੋਮੋਪੈਥਿਕ ਰਾਮ ਦੁਵਾਲੀ ਦਵਾਖਾਨਾ ਚ ਅੱਜ ਰਾਤ ਸਮੇਂ ਅੱਗ ਲੱਗ ਗਈ, ਮੌਕੇ 'ਤੇ ਪਹੁੰਚੀ ਫਾਇਰ ਬ੍ਰਗੇਡ ਦੀ ਟੀਮ ਵੱਲੋਂ ਮੁਸਤੈਦੀ ਦੇ ਨਾਲ ਕਾਬੂ ਪਾਇਆ! ਜਾਣਕਾਰੀ ਅਨੁਸਾਰ ਸ਼ਾਮ ਦੇ ਸਮੇਂ ਤੇਜ ਹਵਾ ਅਤੇ ਬਰਸਾਤੀ ਮੌਸਮ ਨਾਲ ਗਲੋਸਾਈਨ ਬੋਰਡ 11 ਕੇ.ਵੀ. ਤਾਰਾਂ 'ਤੇ ਡਿੱਗ ਗਿਆ, ਜਿਸ ਕਾਰਨ ਰਾਮਦੀਵਾਲੀ ਦਵਾਖਾਨਾ ਦੇ ਏ.ਸੀ. ਨੂੰ ਅੱਗ ਲੱਗ ਗਈ, ਇਸ ਨਾਲ ਅੰਦਰ ਪਿਆ ਹੋਰ ਸਮਾਨ ਵੀ ਸੜ ਗਿਆ! ਇੰਚਾਰਜ ਫਾਇਰ ਸਟੇਸ਼ਨ ਬਟਾਲਾ ਨੀਰਜ ਸ਼ਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਫੋਨ 'ਤੇ ਸੂਚਨਾ ਦਿੱਤੀ ਕਿ ਬੱਸ ਸਟੈਂਡ ਨੇੜੇ ਅੱਗ ਲੱਗੀ ਹੈ ਮੌਕੇ 'ਤੇ ਹੀ ਸਾਡੇ ਐਸ.ਐਫ.ਓ. ਰਕੇਸ਼ ਕੁਮਾਰ, ਡਰਾਈਵਰ ਸੰਦੀਪ ਸਿੰਘ, ਰਵਿੰਦਰ ਲਾਲ ਅਤੇ ਪੂਰਨ ਆਦਿ ਫਾਇਰਮੈਨਾ ਵੱਲੋਂ ਤੇਜੀ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਕਵੀ ਦਰਬਾਰ 9 ਨੰੂ ਅਗਲੀ ਖ਼ਬਰ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ
Ad Position 24