14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਯੋਗ ਦੁਆਰਾ ਮਨ ਇਕਾਗਰ ਤੇ ਤਨ ਨਿਰੋਗ ਰਹਿੰਦਾ ਹੈ- ਸੁਆਮੀ ਵਿਗਿਆਨਾਂ ਨੰਦ

ਊਧਨਵਾਲ, 14 ਅਗਸਤ (ਪਰਗਟ ਸਿੰਘ)-ਦਿਵਿਆ ਜੋਤੀ ਜਾਗਰਿਤੀ ਸੰਸਥਾਨ ਦੀ ਸ਼ਖਾ ਹਰਪੁਰਾ ’ਚ ਯੋਗ ਕੈਂਪ ਲਗਾਇਆ ਗਿਆ। ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਵਿਗਿਆਨਾਂ ਨੰਦ ਸੰਗਤਾਂ ਨੂੰ ਯੋਗ ਆਸਨਾਂ ਰਾਹੀਂ ਸਰੀਰ ਨਿਰੋਗ ਤੇ ਤੰਦਰੁਸਤ ਰੱਖਣ ਲਈ ਵੱਖ ਪ੍ਰਕਾਰ ਦੇ ਆਸਨ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 15-08-2026
ਊਧਨਵਾਲ, 14 ਅਗਸਤ (ਪਰਗਟ ਸਿੰਘ)-ਦਿਵਿਆ ਜੋਤੀ ਜਾਗਰਿਤੀ ਸੰਸਥਾਨ ਦੀ ਸ਼ਖਾ ਹਰਪੁਰਾ ’ਚ ਯੋਗ ਕੈਂਪ ਲਗਾਇਆ ਗਿਆ। ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਵਿਗਿਆਨਾਂ ਨੰਦ ਸੰਗਤਾਂ ਨੂੰ ਯੋਗ ਆਸਨਾਂ ਰਾਹੀਂ ਸਰੀਰ ਨਿਰੋਗ ਤੇ ਤੰਦਰੁਸਤ ਰੱਖਣ ਲਈ ਵੱਖ ਪ੍ਰਕਾਰ ਦੇ ਆਸਨ ਕਰਵਾਏ ਗਏ। ਸੁਆਮੀ ਵਿਗਿਆਨਾਂ ਨੰਦ ਨੇ ਦੱਸਿਆ ਕਿ ਯੋਗ ਦੁਆਰਾ ਅਸੀਂ ਆਪਣੇ ਮਨ ਇਕਾਗਰ ਅਤੇ ਤਨ ਨਿਰੋਗ ਰੱਖ ਸਕਦੇ ਹਾਂ। ਗੁਰੂ ਭਗਤੀ ਦੇ ਨਾਂਅ ਨਾਲ-ਨਾਲ ਸਾਨੂੰ ਯੋਗ ਨੂੰ ਅਪਣਾਉਣਾ ਚਾਹੀਦਾ ਹੈ। ਅੱਜ ਦੇ ਯੁੱਗ ਵਿਚ ਮਨੁੱਖ ਤਰੱਕੀਆਂ ਦੇ ਨਾਲ-ਨਾਲ ਵਾਧੂ ਦੀ ਦਿਮਾਗੀ ਪ੍ਰੇਸ਼ਾਨੀਆਂ ਨਾਲ ਘਿਰ ਚੁੱਕਾ ਹੈ। ਇਨ੍ਹਾਂ ਵਿਚੋਂ ਨਿਕਲਣ ਲਈ ਇੱਕੋ-ਇਕ ਰਾਸਤਾ ਯੋਗ ਹੀ ਹੈ, ਜਿਸ ਦੁਆਰਾ ਅਸੀਂ ਆਪਣਾ ਜੀਵਨ ਵਧੀਆ ਬਤੀਤ ਕਰ ਸਕਦੇ ਹਾਂ। ਆਈਆਂ ਸੰਗਤਾਂ ਨੇ ਇਸ ਯੋਗ ਕੈਂਪ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਆਮੀ ਬਲਰਾਮ ਸਿੰਘ, ਸੁਆਮੀ ਧਰਮ ਸਿੰਘ, ਜਸਵੰਤ ਸਿੰਘ, ਗੁਰਮੁਖ ਸਿੰਘ, ਸਤਨਾਮ ਸਿੰਘ ਸੰਦੀਪ ਸਿੰਘ, ਸੇਖਰ ਅਜੀਤ ਸਿੰਘ, ਧਰਮ ਸਿੰਘ, ਹਰਪਾਲ, ਸਰਬਜੀਤ ਸਿੰਘ, ਅਵਤਾਰ ਸਿੰਘ ਪਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਪੰਜਾਬੀ ਵਿਭਾਗ ਵਲੋਂ ਕਰਵਾਏ ਸਮਾਗਮ ’ਚ ਵਿਦਿਆਰਥਣਾਂ ਨੇ... ਅਗਲੀ ਖ਼ਬਰ ਗੁਰਇਕਬਾਲ ਸਿੰਘ ਮਾਹਲ ਵਲੋ ਪਿੰਡ ਕੰਗ ਵਿਖੇ ਮੀਟਿੰਗ
Ad Position 24