16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸਮਾਜ ਸੇਵਕ ਸੋਨੂੰ ਬਡਿਆਲ ਤੇ ਅਸ਼ੋਕ ਕੁਮਾਰ ਦੀ ਮਾਤਾ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ

Ad Position 21
No active advertisement
ਅਜੀਤ ਡੈਸਕ 20-12-2025
ਕਲਾਨੌਰ, 19 ਦਸੰਬਰ (ਪੁਰੇਵਾਲ)- ਸਥਾਨਕ ਕਸਬਾ ਵਾਸੀ ਸਮਾਜ ਸੇਵਕ ਤੇ ਕਾਰੋਬਾਰੀ ਮਨਦੀਪ ਕੁਮਾਰ ਸੋਨੂੰ ਬਡਿਆਲ, ਅਸ਼ੋਕ ਕੁਮਾਰ ਕਰਿਆਨਾ ਸਟੋਰ ਵਾਲਿਆਂ ਦੇ ਮਾਤਾ ਸੁਰਿੰਦਰ ਕੌਰ ਪਤਨੀ ਬਚਨ ਸਿੰਘ ਬਡਿਆਲ ਪ੍ਰਸਿੱਧ ਵਪਾਰੀ ਦਾ ਬੀਤੇ ਦਿਨ ਦੇਹਾਂਤ ਹੋਣ ਉਪਰੰਤ ਅੱਜ ਉਨ੍ਹਾਂ ਨਮਿਤ ਗ੍ਰਹਿ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਅੰਤਿਮ ਅਰਦਾਸ ਸਮਾਗਮ ਕੀਤਾ ਗਿਆ | ਸੰਤ ਬਲਦੇਵ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਮਗਈ ਕੀਰਤਨ ਕਰ ਕੇ ਸੁਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਓਮ ਪ੍ਰਕਾਸ਼ ਸਲਹੋਤਰਾ, ਸਵਾਮੀਂ ਬਲਵੰਤ ਸਿੰਘ ਸਾਲ੍ਹੇਚੱਕ, ਮਨਜੀਤ ਸਿੰਘ ਰਜਾਦਾ ਸਬ ਇੰਸਪੈਕਟਰ, ਚੀਫ ਫਾਰਮਾਸਿਸਟ ਨੱਥਾ ਰਾਮ, ਪ੍ਰਧਾਨ ਅਮਰਜੀਤ ਖੁੱਲਰ, ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਪ੍ਰਧਾਨ ਗੁਰਨਾਮ ਸਿੰਘ ਬਰੀਲ੍ਹਾ, ਇੰਸਪੈਕਟਰ ਸੁਰਿੰਦਰ ਕਾਹਲੋਂ, ਨਰਿੰਦਰ ਵਿੱਜ ਨੀਤੀ, ਪ੍ਰਧਾਨ ਬਲਵਿੰਦਰ ਸਿੰਘ ਕਾਹਲੋਂ, ਸੁਮਿੱਤ ਵੋਹਰਾ, ਕਾਨੂੰਗੋ ਪ੍ਰਸ਼ੋਤਮ ਲਾਲ ਡੇਰਾ ਬਾਬਾ ਨਾਨਕ, ਦਲਜੀਤ ਸਿੰਘ ਸੱਭਰਵਾਲ, ਰਾਜੀਵ ਕੁਮਾਰ, ਬੋਧ ਰਾਜ ਤੁੱਲੀ, ਰਜਨੀਸ਼ ਸ਼ਰਮਾਂ ਨੋਨੀ, ਦਰਸ਼ਨ ਸਿੰਘ ਪੁਰੇਵਾਲ, ਅਮਰੀਕ ਸਿੰਘ, ਇੰਦਰਜੀਤ ਭਾਰਲ, ਹਰਮਿੰਦਰ ਸਿੰਘ ਕਾਹਲੋਂ ਪੰਛੀ, ਜਤਿੰਦਰ ਤਲਵਾੜ, ਕੁਲਵਿੰਦਰ ਸਿੰਘ ਕਾਹਲੋਂ ਬਲਾਕ ਪ੍ਰਧਾਨ, ਨਵਪ੍ਰੀਤ ਸਿੰਘ ਪਵਾਰ, ਐਸ.ਆਈ. ਰਾਮ ਲਾਲ, ਸੋਨੂੰ ਮਲਹੋਤਰਾ ਬਟਾਲਾ, ਸੀਤਲ ਮਹਾਜਨ ਬਟਾਲਾ, ਲਵ ਰੁਡਿਆਣਾ, ਹੰਸ ਰਾਜ, ਰਾਮ ਸਿੰਘ ਖਾਨੋਵਾਲ, ਰਘੂ ਗੈਂਦ ਡੇਰਾ ਬਾਬਾ ਨਾਨਕ, ਗੌਰਵ ਹਾਂਡਾ ਡੇਰਾ ਬਾਬਾ ਨਾਨਕ, ਰੋਹਨ ਸੱਚਰ, ਰੋਜ਼ੀ ਢੀਂਗੀ, ਜਗਦੀਪ ਠਾਂਗਰੀ, ਕਸ਼ਮੀਰ ਲਾਲ ਸੈਰੀ ਸਿੰਘ, ਰਾਹੁਲ ਸੋਢੀ, ਪਿੰਦਰਪਾਲ ਬਲਹੋਤਰਾ, ਸੰਤ ਤਾਰਾ ਸਿੰਘ, ਸੰਤ ਅਜੀਤ ਸਿੰਘ, ਅਸ਼ਵਨੀ ਮਹਾਂਦੇਵ, ਮੋਨੂੰ ਵਰਮਾ, ਸੋਨੂੰ ਸੋਈ, ਜਸਵਿੰਦਰ ਪਾਲ ਭਾਰਲ, ਵਿਨੋਦ ਵੋਹਰਾ, ਚੈਂਚਲ ਕੁਮਾਰ ਅਗਰਵਾਲ ਹਲਕਾ ਮੀਤ ਕੋਆਰਡੀਨੇਟਰ, ਹੈਪੀ ਖੁੱਲਰ, ਅੰਕੁਸ਼ ਸੋਈ, ਪ੍ਰਵੀਨ ਤੁਲੀ, ਤਰਸੇਮ ਪਾਲ ਬਲਹੋਤਰਾ, ਜਗੀਰ ਲਾਲ ਬਲਹੋਤਰਾ, ਸਖਵਿੰਦਰ ਸਿੰਘ ਸੂਬਾ, ਜਨਕ ਰਾਜ ਖੁੱਲਰ, ਮੁਨੀਸ਼ ਵਿੱਗ, ਰਾਕੇਸ਼ ਵਰਮਾ, ਸੰਜੀਵ ਵਰਮਾ, ਸੰਤ ਕਰਤਾਰ ਸਿੰਘ, ਮਨਮੋਹਨ ਸਿੰਘ ਬੇਦੀ, ਹਰਵਿੰਦਰ ਸਿੰਘ ਸਵਾਮੀਂ, ਮੰਗਤ ਰਾਮ, ਵਿਕਾਸ ਵਿੱਗ, ਮੁਨੀਸ਼ ਵਿੱਗ, ਸੁਖਨੰਦਨ ਸਿੰਘ, ਸੁੱਚਾ ਸਿੰਘ ਕਾਲਾ ਗੁਰਾਇਆ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਘੁੰਮਣ ਕਲਾਂ ਦੇ ਵਿਦਿਆਰਥੀਆਂ ਨੂੰ ਥਾਣਾ ਘੁੰਮਣ ਕਲਾਂ ਦਾ ਕਰਵਾਇਆ ਦੌਰਾ ਅਗਲੀ ਖ਼ਬਰ ਵਿਧਾਇਕ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ ਬਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ
Ad Position 24