03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਅੰਤਰ ਸਦਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਮੰਡੀ ਅਰਨੀਵਾਲਾ, 31 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਸਕੂਲ ਮੁਖੀ ਅਨੁਰਾਗ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਮੁਰਾਦ ਵਾਲਾ ਦਲ ਸਿੰਘ ਵਿਚ ਅੰਤਰ ਸਦਨ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਦਨ ਨੇ ਪਹਿਲਾ ਸਥਾਨ, ਕਲਪਨਾ ਚਾਵਲਾ ਸਦਨ ਨੇ ਦੂਜਾ, ਸ਼ਹੀਦ ਊਧਮ ਸਿੰਘ ਸਦਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸ਼੍ਰੀਮਤੀ ਸੋਨੀਆ ਕੱਕੜ, ਸ਼੍ਰੀਮਤੀ ਵੀਨਾ, ਸ਼੍ਰੀਮਤੀ ਗਗਨਦੀਪ ਨੇ ਕੁਇਜ਼ ਮੁਕਾਬਲੇ ਦਾ ਪ੍ਰਬੰਧ ਕੀਤਾ | ਇਸ ਮੌਕੇ ਸਕੂਲ ਮੁਖੀ ਅਨੁਰਾਗ, ਸ਼੍ਰੀਮਤੀ ਸੋਨੀਆ ਕੱਕੜ, ਸ਼੍ਰੀਮਤੀ ਵੀਨਾ, ਰਵੀ ਕੁਮਾਰ, ਹਰਵਿੰਦਰ ਸਿੰਘ, ਅਮਰ ਸਿੰਘ, ਸ਼੍ਰੀਮਤੀ ਗਗਨਦੀਪ, ਅਮਿੱਤ ਕੰਬੋਜ ਨੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ |


Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੀਤਾ ਭਵਨ ਮੰਦਰ 'ਚ ਕੱਲ੍ਹ ਹੋਵੇਗਾ ਰਾਸ਼ਨ ਵੰਡ ਪ੍ਰੋਗਰਾਮ ਅਗਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ 'ਰਨ ਫ਼ਾਰ ਯੂਨਿਟੀ' ਚ ਹਿੱਸਾ ਲਿਆ <br/>
Ad Position 24