20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕ੍ਰਿਸਮਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਸ਼ਹਿਰ ਦੇ ਗਿਰਜਾਘਰਾਂ 'ਚ ਕੀਤੀ ਜਾ ਰਹੀ ਸਾਜੋ ਸਜਾਵਟ <br/>

Ad Position 21
No active advertisement
ਅਜੀਤ ਡੈਸਕ 19-12-2025

ਅੰਮਿ੍ਤਸਰ, 18 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ 'ਚ ਕ੍ਰਿਸਮਿਸ ਦੇ ਜਸ਼ਨਾਂ ਦੀ ਧੂਮ ਸ਼ੁਰੂ ਹੋ ਗਈ ਹੈ¢ ਇਸ ਦੇ ਨਾਲ ਹੀ ਜਿੱਥੇ ਸ਼ਹਿਰ ਦੇ ਸਮੂਹ ਗਿਰਜਾਘਰਾਂ 'ਚ ਸਾਜੋ ਸਜਾਵਟ ਕੀਤੀ ਜਾ ਰਹੀ ਹੈ, ਉੱਥੇ ਬਾਜ਼ਾਰ ਵੀ ਕ੍ਰਿਸਮਿਸ ਟ੍ਰੀ, ਸਾਂਤਾ ਦੇ ਪਹਿਰਾਵੇ ਸਮੇਤ ਗਿਫਟ ਆਈਟਮਾਂ ਨਾਲ ਸੱਜ ਚੱੁਕੇ ਹਨ | ਲੋਕਾਂ ਨੇ ਬਾਜ਼ਾਰਾਂ ਵਿਚੋਂ ਤੋਹਫ਼ੇ ਆਦਿ ਦੀਆਂ ਵਸਤੂਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ | ਕ੍ਰਿਸਮਿਸ ਨੂੰ ਸਿਰਫ਼ ਇਕ ਹਫਤਾ ਬਾਕੀ ਹੈ | ਅਜਿਹੇ 'ਚ ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਕ੍ਰਿਸਮਸ ਟ੍ਰੀ, ਜਿੰਗਲ ਬੈੱਲ, ਸੈਂਟਾ ਦੇ ਪਹਿਰਾਵੇ ਅਤੇ ਟੋਪੀਆਂ ਦੀ ਖ਼ਰੀਦਦਾਰੀ ਵੀ ਜ਼ੋਰਾਂ 'ਤੇ ਹੈ |

Ad Position 22
No active advertisement
ਪਿਛਲੀ ਖ਼ਬਰ ਨਵੇਂ ਨਿਯਮਾਂ ਤਹਿਤ ਵੱਡੇ ਪੱਧਰ 'ਤੇ ਆਉਣਗੇ ਵਿਦਿਆਰਥੀਆਂ ਦੇ ਵੀਜ਼ੇ : ਕੰਗ/ਚੱਠਾ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਮੈਂਬਰ ਦੀ ਸੜਕ ਹਾਦਸੇ 'ਚ ਮੌਤ
Ad Position 24