06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅੰਮਿ੍ਤਸਰ-ਅਟਾਰੀ ਡੀ.ਈ.ਐੱਮ.ਯੂ ਦੇ ਟਕਰਾਉਣ ਨਾਲ ਇਕ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਗਗਨਦੀਪ ਸ਼ਰਮਾ)- ਰੇਲ ਗੱਡੀ ਨੰਬਰ (74661) ਅੰਮਿ੍ਤਸਰ-ਅਟਾਰੀ ਡੀ.ਈ.ਐੱਮ.ਯੂ ਦੇ ਟਕਰਾਉਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਛੇਹਰਟਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ |
ਜੀ. ਆਰ. ਪੀ. ਛੇਹਰਟਾ ਪੁਲਿਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਘਟਨਾ ਅੰਮਿ੍ਤਸਰ-ਛੇਹਰਟਾ ਦਰਮਿਆਨ ਪੈਂਦੇ ਕਿੱਲੋਮੀਟਰ ਨੰਬਰ 517/21-23 ਨੇੜੇ ਵਾਪਰੀ | ਫਿਲਹਾਲ ਜ਼ਖਮੀ ਵਿਅਕਤੀ ਦੀ ਸ਼ਨਾਖਤ ਨਹੀਂ ਹੋਈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਪਈ ਹੈ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਇਸ ਵਿਅਕਤੀ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜੀ. ਆਰ. ਪੀ. ਪੁਲਿਸ ਚੌਂਕੀ, ਛੇਹਰਟਾ ਨੂੰ ਇਤਲਾਹ ਦੇਣ |

Ad Position 22
No active advertisement
ਪਿਛਲੀ ਖ਼ਬਰ ਰਿਕਵਰੀ ਏਜੰਸੀ ਦੇ ਕਰਿੰਦਿਆਂ ਵਲੋਂ ਪੱਤਰਕਾਰ ਕੁੜੀ ਨਾਲ ਛੇੜਛਾੜ-ਮਾਮਲਾ ਦਰਜ ਅਗਲੀ ਖ਼ਬਰ ਪਾਕਿ 'ਚ ਅੱਤਵਾਦੀ ਹਮਲੇ ਦੌਰਾਨ 5 ਪੁਲਿਸ ਮੁਲਾਜ਼ਮਾਂ ਦੀ ਮੌਤ <br/>
Ad Position 24
No active advertisement