17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਾਂ, ਧੀ, ਅਤੇ ਸੱਸ ਨੇ ਵੱਖ-ਵੱਖ ਸ਼ੇ੍ਰਣੀਆਂ 'ਚ ਕੌਮੀ ਪੇਜੈਂਟ ਖ਼ਿਤਾਬ ਜਿੱਤੇ <br/>

Ad Position 21
No active advertisement
ਅਜੀਤ ਡੈਸਕ 30-12-2025
ਅੰਮਿ੍ਤਸਰ, 29 ਦਸੰਬਰ (ਹਰਮਿੰਦਰ ਸਿੰਘ)-ਦੇਸ਼ ਦੇ ਪ੍ਰਗਤੀਸ਼ੀਲ ਵਿਸ਼ਵ ਪੱਧਰ 'ਤੇ ਜੁੜੇ ਬਿਊਟੀ ਪਲੇਟਫਾਰਮਾਂ ਵਿਚੋਂ ਯੂ ਐੱਮ. ਬੀ. ਪੇਜੈਂਟਸ ਕਰਵਾਏ ਗਏ ਸੁੰਦਰਤਾ ਮੁਕਾਬਲਿਆਂ 'ਚ ਮਾਂ ਧੀ ਅਤੇ ਸੱਸ ਨੇ ਵੱਖ-ਵੱਖ ਸ਼ੇ੍ਰਣੀਆਂ 'ਚ ਕੌਮੀ ਪੇਜੈਂਟ ਖਿਤਾਬ ਜਿੱਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂ.ਐਮ.ਬੀ ਪੇਜੈਂਟਸ ਦੀ ਫਾਉਂਡਰ ਅਤੇ ਸੀ.ਈ.ਓ ਉਰਮਿਲਾ ਬੋਰੂਆਹ ਅਤੇ ਡਾਇਰੈਕਟਰ ਪਰਸ ਵਾਲੀਆ ਨੇ ਦੱਸਿਆ ਕਿ ਯੂ.ਐਮ.ਬੀ ਪੇਜੈਂਟਸ ਨੈਸ਼ਨਲ ਫਿਨਾਲੇ ਦਾ ਮੁਕਾਬਲਾ ਬੀਤੇ ਦਿਨ ਜੈਪੁਰ 'ਚ ਹੋਇਆ, ਜਿਸ ਦੌਰਾਨ ਡਾ: ਸੇਹਰ ਓਮ ਪ੍ਰਕਾਸ਼ ਯੂ.ਐਮ.ਬੀ. ਮਿਸਿਜ ਇੰਡੀਆ 2025 ਚੁਣੀ ਗਈ ਹੈ | ਇਸ ਦੌਰਾਨ ਸ੍ਰੀ ਮਤੀ ਗੀਤਾਂਜਲੀ ਓਮ ਪ੍ਰਕਾਸ਼ ਐਲਾਈਟ ਮਿਸਿਜ਼ ਇੰਡੀਆ 2025 ਫਸਟ ਰਨਰਅੱਪ, ਮੋਨਿਕਾ ਉੱਪਲ ਐਲਾਈਟ ਮਿਸਿਜ਼ ਇੰਡੀਆ 2025 ਦਾ ਖਿਤਾਬ ਜਿਿੱਤਆ ਹੈ | ਇਨ੍ਹਾਂ ਤਿੰਨ ਦਾ ਆਪਸ 'ਚ ਮਾਂ, ਧੀ, ਅਤੇ ਸੱਸ ਵਾਲਾ ਰਿਸ਼ਤਾ ਹੈ | ਉਨ੍ਹਾਂ ਦੱਸਿਆ ਕਿ ਡਾ: ਸੇਹਰ ਓਮ ਪ੍ਰਕਾਸ਼ 28 ਸਤੰਬਰ ਤੋਂ 5 ਅਕਤੂਬਰ 2026 ਤੱਕ ਬੋਤਸਵਾਨਾ 'ਚ ਹੋਣ ਵਾਲੀ 49 ਵੀ ਮਿਸਿਜ਼ ਯੂਨੀਵਰਸਲ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਕਰਕੇ ਰੇਲਾਂ ਦੀ ਰਫ਼ਤਾਰ ਮੱਧਮ ਪੈਣ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਲੈਕਮੇ ਸੈਲੂਨ ਵਲੋਂ ਪਾਰਟੀ ਮੇਕਅਪ ਤੇ ਕਾਸਮੈਟੋਲੋਜੀ ਵਰਕਸ਼ਾਪ <br/>
Ad Position 24