25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਵਾਹਿਗੁਰ ਇੰਟਰਪ੍ਰਾਈਜ਼ ਗੋਇੰਦਵਾਲ ਸਾਹਿਬ ਨੇ ਆਈਲਟਸ 'ਚੋਂ 6 ਬੈਂਡ ਹਾਸਿਲ ਕਰਵਾਏ <br/>

Ad Position 21
No active advertisement
ਅਜੀਤ ਡੈਸਕ 05-06-2025
ਗੋਇੰਦਵਾਲ ਸਾਹਿਬ, 4 ਜੂਨ (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਨਾਮਵਰ ਪ੍ਰਸਿੱਧ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ ਦੇ ਵਿਦਿਆਰਥੀ ਨੇ 15 ਦਿਨਾਂ 'ਚ ਆਈਲਟਸ ਵਿਚੋੋਂ 6 ਬੈਂਡ ਹਾਸਲ ਕੀਤੇ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਰਾਜਵਿੰਦਰ ਸਿੰਘ ਨੇ ਦੱਸਿਆ ਕੇ ਸਾਡੀ ਸੰਸਥਾ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਕੋਚਿੰਗ ਦਾ ਪ੍ਰਮਾਣ ਦਿੱਤਾ ਹੈ | ਵਿਦਿਆਰਥੀ ਨਿਮਰਦੀਪ ਸਿੰਘ ਖਡੂਰ ਸਾਹਿਬ ਨੇ ਸਿਰਫ 15 ਦਿਨਾਂ ਦੀ ਕੋਚਿੰਗ ਨਾਲ ਆਈਲਟਸ 6 ਬੈਂਡ ਹਾਸਲ ਕਰਕੇ ਸੰਸਥਾ ਅਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ | ਵਿਦਿਆਰਥੀਆਂ ਦੀ ਮਿਹਨਤ, ਸੰਸਥਾਂ ਵਲੋਂ ਦਿੱਤੀ ਜਾ ਰਹੀ ਨਿਰਦੇਸ਼ਤ ਕੋਚਿੰਗ ਅਤੇ ਰੋਜ਼ਾਨਾ ਟੈਸਟਾਂ ਦੀ ਬਦੌਲਤ ਵਿਦਿਆਰਥੀਆਂ ਆਪਣਾ ਸੁਨਿਹਰਾ ਭਵਿੱਖ ਸੰਵਾਰ ਰਹੇ ਹਨ | ਵਾਹਿਗੁਰੂ ਇੰਟਰਪ੍ਰਾਈਜ਼ ਆਇਲਸ, ਪੀ.ਟੀ.ਈ., ਸਪੋਕਨ ਇੰਗਲਿਸ਼, ਕੰਪਿਊਟਰ ਕੋਰਸ ਕਰਵਾਏ ਜਾਂਦੇ ਹਨ, ਜਿਹੜੇ ਵਿਦਿਆਰਥੀ ਘੱਟ ਸਮੇਂ ਵਿਚ ਵਧੀਆ ਨਤੀਜੇ ਦੀ ਇੱਛਾ ਰੱਖਦੇ ਹਨ, ਉਹ ਤੁਰੰਤ ਸੰਪਰਕ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਰਾਜ ਭਰ 'ਚ ਨੌਜਵਾਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ <br/>... ਅਗਲੀ ਖ਼ਬਰ ਸਿੱਖ ਕਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ- ਬ੍ਰਹਮਪੁਰਾ <br/>
Ad Position 24