ਤਰਨ ਤਾਰਨ, 2 ਸਤੰਬਰ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਸ਼ਹਿਰ ਵਿਚ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਵੇਰੇ ਤੋਂ ਲੈ ਕੇ ਦੇਰ ਸ਼ਾਮ ਤੱਕ ਗੁਰੂ ਕਾ ਲੰਗਰ ਬਾਬਾ ਤਰੇਸਮ ਸਿੰਘ ਵਲੋਂ ਅਤੁੱਟ ਵਰਤਾਇਆ ਗਿਆ | ਇਸ ਮੌਥੇ ਸਵੇਰੇ ਚਾਹ, ਬਿਸਕੁਟ, ਪਕੌੜੇ, ਪੇਸਟੀਆਂ ਅਤੇ ਫਿਰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਾਏ | ਇਸ ਮੌਕੇ ਸੁਰਜੀਤ ਸਿੰਘ, ਪ੍ਰਤਾਪ ਸਿੰਘ ਸੇਰੋਂ ਵਾਲੇ, ਹਰਮਨ ਸਿੰਘ, ਜਰਮਨ ਸਿੰਘ, ਹਨੀ ਕੁਲਚੇ ਵਾਲੇ, ਜਸਬੀਰ ਸਿੰਘ ਰੋਹੀ ਵਾਲੇ ਤੋਂ ਇਲਾਵਾ ਸੇਵਾਦਾਰ ਵੀ ਸ਼ਾਮਲ ਸਨ |