23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਦਿਲਸ਼ਾਨ ਵੀਰ ਸਿੰਘ ਗਿੱਲ ਨੇ ਜਿੱਤੇ ਸੋਨੇ ਦੇ ਤਗਮੇ <br/>

Ad Position 21
No active advertisement
ਅਜੀਤ ਡੈਸਕ 28-09-2025
ਅੰਮਿ੍ਤਸਰ, 27 ਸਤੰਬਰ (ਗਗਨਦੀਪ ਸ਼ਰਮਾ)-ਪੰਜਾਬ ਸਕੂਲ ਜ਼ੋਨਲ ਗੇਮਜ਼ ਐਥਲੈਟਿਕਸ ਮੀਟ 'ਚ ਕਰਮਪੁਰਾ ਜ਼ੋਨ ਦੇ ਖਿਡਾਰੀ ਦਿਲਸ਼ਾਨ ਵੀਰ ਸਿੰਘ ਗਿੱਲ ਨੇ 600 ਮੀਟਰ ਅਤੇ 400 ਮੀਟਰ ਦੌੜ 'ਚ ਸੋਨੇ ਦਾ ਤਗਮਾ ਜਿੱਤਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਦਿਲਸ਼ਾਨ ਨੇ ਕਿਹਾ ਕਿ ਇਸ ਸ਼ਾਨਦਾਰ ਜਿੱਤ ਦੇ ਪਿੱਛੇ ਉਸਦੇ ਕੋਚ ਰਾਜੇਸ਼ ਕੁਮਾਰ ਅਤੇ ਮਾਪਿਆਂ ਦੀ ਅਹਿਮ ਭੂਮਿਕਾ ਰਹੀ | ਜਿੱਥੇ ਕੋਚ ਸਾਹਿਬ ਨੇ ਨਿਰੰਤਰ ਅਭਿਆਸ, ਤਕਨੀਕ ਸੁਧਾਰ ਅਤੇ ਅਨੁਸ਼ਾਸਨ 'ਤੇ ਜ਼ੋਰ ਦੇ ਕੇ ਉਸ ਦੀ ਖੇਡ 'ਚ ਨਿਖਾਰ ਲਿਆਂਦਾ, ਉੱਥੇ ਮਾਤਾ-ਪਿਤਾ ਦੀ ਹੌਂਸਲਾ ਅਫਜਾਈ ਨੇ ਉਸਦਾ ਆਤਵਿਸ਼ਵਾਸ ਮਜ਼ਬੂਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸੇਵਾ ਸਰਕਾਰ ਦੀ ਪਹਿਲੀ ਤਰਜੀਹ-ਵਿਧਾਇਕ ਜਸਵਿੰਦਰ ਸਿੰਘ ਰਮਦਾਸ <br/> ਅਗਲੀ ਖ਼ਬਰ ਅੰਮਿ੍ਤਸਰ ਸਮੇਤ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਜ਼ੀਰੋ ਵੇਸਟ ਸਮਾਰੋਹ <br/>
Ad Position 24