18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਧੋਖੇ ਨਾਲ 3 ਲੱਖ 93 ਹਜ਼ਾਰ ਦੀ ਆਨਲਾਈਨ ਦੀ ਠੱਗੀ ਮਾਰੀ

Ad Position 21
No active advertisement
ਅਜੀਤ ਡੈਸਕ 08-12-2025
ਤਰਨ ਤਾਰਨ, 7 ਦਸੰਬਰ (ਪਰਮਜੀਤ ਜੋਸ਼ੀ)-ਥਾਣਾ ਸਾਈਬਰ ਕਰਾਈਮ ਤਰਨ ਤਾਰਨ ਵਲੋਂ ਯੂ.ਪੀ.ਆਈ.ਡੀ. ਰਾਹੀਂ ਆਨ ਲਾਈਨ ਪੈਸਿਆਂ ਦੀ ਠੱਗੀ ਮਾਰਨ 'ਤੇ ਇਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਬਲਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੇਰੋਂ ਨੇ ਦੱਸਿਆ ਕਿ ਉਸ ਦੇ ਅਕਾਊਟ ਨੰਬਰ ਦੀ ਯੂ.ਪੀ.ਆਈ. ਡੀ. ਰਾਹੀਂ ਕਿਸੇ ਵਿਅਕਤੀ ਵਲੋਂ ਧੋਖੇ ਨਾਲ 3 ਲੱਖ 93 ਹਜ਼ਾਰ ਰੁਪਏ ਦੀ ਆਨਲਾਈਨ ਰੁਪਏ ਕਢਵਾ ਕੇ ਉਸ ਨਾਲ ਠੱਗੀ ਮਾਰ ਲਈ | ਇਸ ਸੰਬੰਧੀ ਇੰਸ. ਜਸਪਾਲ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ 11 ਨੂੰ ਬਾਬਾ ਬਕਾਲਾ ਵਿਖੇ ਹੋਵੇਗਾ ਸਮਾਗਮ-ਕੋਟਬੁੱਢਾ <br/> ਅਗਲੀ ਖ਼ਬਰ ਪਿੰਡਾਂ ਤੇ ਕਸਬਿਆਂ ਅੰਦਰ ਹੱਡਾ ਰੋੜੀ ਦੀਆਂ ਥਾਵਾਂ ਖ਼ਤਮ ਹੋਣ ਨਾਲ ਲੋਕ ਪ੍ਰੇਸ਼ਾਨ
Ad Position 24