10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੁਸਾਇਟੀ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 21-12-2025
ਤਰਨ ਤਾਰਨ, 20 ਦਸੰਬਰ (ਹਰਿੰਦਰ ਸਿੰਘ)- ਐਂਟੀ ਪੋਲਿਉਸ਼ਨ ਆਰਗੇਨਾਈਜੇਸ਼ਨ ਸੁਸਾਇਟੀ ਪੰਜਾਬ ਦੇ ਪ੍ਰਧਾਨ ਆਦੇਸ਼ ਅਗਨੀਹੋਤਰੀ ਐਡਵੋਕੇਟ ਅਤੇ ਮੈਬਰਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਅਭਿਨਵ ਗਰਗ ਅਤੇ ਸਟਾਫ ਨੂੰ ਸਨਮਾਨਿਤ ਕੀਤਾ | ਅਗਨੀਹੋਤਰੀ ਨੇ ਕਿਹਾ ਕਿ ਸੁਸਾਇਟੀ ਜ਼ਿਲੇ੍ਹ ਦੇ ਅੰਦਰ ਕੋਈ ਵੀ ਅੱਛਾ ਕੰਮ ਕਰਦਾ ਹੈ, ਮਿਹਨਤ ਕਰਦਾ ਹੈ, ਸਾਰੇ ਆਏ ਹੋਏ ਨਾਗਰਿਕਾਂ ਦਾ ਸਨਮਾਨ ਕਰਦੇ ਹਨ, ਬਿਨਾਂ ਲਾਲਚ ਅਤੇ ਭੇਦਭਾਵ ਦੇ ਕੰਮ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਦਿੰਦੇ ਹਨ, ਇਸ ਨਾਲ ਅਫਸਰਾਂ ਦੇ ਮਨ ਵਿਚ ਕਮ ਕਰਨ ਦੀ ਆਸ਼ਾ ਜਗਦੀ ਹੈ | ਇਸ ਮੌਕੇ ਬੈਂਕ ਦੇ ਮੈਨੇਜਰ ਅਭਿਨਵ ਗਰਗ, ਲੋਨ ਆਫੀਸਰ ਜਸਵਿੰਦਰ ਸਿੰਘ, ਡਿਪੋਜਿਟ ਆਫ਼ਿਸਰ ਦੀਪਕ ਰਾਵਤ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਦੇਸ਼ ਅਗਨੀਹੋਤਰੀ, ਗੁਰਵਿੰਦਰ ਸਿੰਘ ਰਟੌਲ, ਰਮੇਸ਼ ਗੁਪਤਾ, ਅਸ਼ੋਕ ਗੁਪਤਾ ਆਰ.ਐਨ ਸਿੰਘ, ਦਵਿੰਦਰ ਸਿੰਘ, ਤਰਸੇਮ ਸ਼ਰਮਾ, ਬਲਵੰਤ ਸਿੰਘ, ਦੀਪਕ ਕੁਮਾਰ, ਮੋਹਿਤ ਸਿੰਘ, ਜੱਜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਸਖੀ ਸ਼ਕਤੀ ਮੇਲੇ 'ਚ ਗ੍ਰਾਹਕਾਂ ਦੀ ਲੱਗੀ ਭੀੜ ਲੋਕਾਂ ਨੇ ਆਪਣੀਆਂ ਪਸੰਦੀਦਾ ਵਸਤਾਂ ਦੀ ਖ਼ਰੀਦਦਾਰੀ ਕੀਤੀ <br...
Ad Position 24