15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਬਕਾ ਸੰਸਦ ਮੈਂਬਰ ਡਿੰਪਾ ਦੀ ਅਗਵਾਈ ਹੇਠ ਯੁੱਧਵੀਰ ਸਰਲੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-12-2025
ਮੀਆਂਵਿੰਡ, 26 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਕੁਆਰਡੀਨੇਟਰ ਯੁੱਧਵੀਰ ਸਿੰਘ ਸਰਲੀ ਦੇ ਗ੍ਰਹਿ ਵਿਖੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ | ਇਸ ਮੌਕੇ ਡਿੰਪਾ ਨੇ ਜ਼ੋਨ ਵੈਰੋਵਾਲ ਤੋਂ ਜਿੱਤੇ ਸੰਮਤੀ ਮੈਂਬਰ ਦੇ ਪਤੀ ਪ੍ਰਗਟ ਸਿੰਘ ਸੋਨੂੰ ਗੁਲਾਲੀਪੁਰੀਆ ਨੂੰ ਸਨਮਾਨਿਤ ਕੀਤਾ ਅਤੇ ਪਹੁੰਚੇ ਹੋਏ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਕਾਂਗਰਸ ਪਾਰਟੀ ਲਈ ਵਿਖਾਏ ਉਤਸ਼ਾਹ ਲਈ ਉਹ ਹਮੇਸ਼ਾਂ ਰਿਣੀ ਰਹਿਣਗੇ | ਇਸ ਮੌਕੇ ਸਰਪੰਚ ਜਸਪਨੀਤ ਸਿੰਘ ਭਿੰਡਰ, ਸਾਬਕਾ ਚੇਅਰਮੈਨ ਸਾਧੂ ਸਿੰਘ, ਯੁੱਧਵੀਰ ਸਿੰਘ ਸਰਲੀ, ਸਾਬਕਾ ਸਰਪੰਚ ਅਰਜਨਬੀਰ ਸਿੰਘ ਕੰਗ, ਸਾਬਕਾ ਸਰਪੰਚ ਗੁਰਜੀਤ ਸਿੰਘ ਸਹਿਬਚੱਕੀਆ, ਸੰਮਤੀ ਮੈਂਬਰ ਸੋਨੂੰ ਗੁਲਾਲੀਪੁਰੀਆ, ਸਾਬਕਾ ਸਰਪੰਚ ਹਰਜਿੰਦਰ ਸਿੰਘ ਨਾਗੋਕੇਮੋੜ, ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸ਼ਾਹ ਮੀਆਂਵਿੰਡ ਸਾਬਕਾ ਸਰਪੰਚ ਜੇ.ਪੀ. ਜਵੰਦਪੁਰ, ਰਣਜੀਤ ਸਿੰਘ ਭੋਲਾ ਪਿੰਡੀਆਂ, ਸਾਬਕਾ ਥਾਣੇਦਾਰ ਬਲਰਾਜ ਸਿੰਘ ਬਿਹਾਰੀਪੁਰ, ਸਾਬਕਾ ਥਾਣੇਦਾਰ ਹਰਭਜਨ ਸਿੰਘ ਸਰਾਂ, ਸ਼ਮਸ਼ੇਰ ਸਿੰਘ ਖੋਜਕੀਪੁਰ, ਸਰਪੰਚ ਸੁਖਮਨਜੀਤ ਸਿੰਘ ਬੋਤਲਕੀੜੀ, ਸਾਹਿਬ ਸਿੰਘ ਛੱਜਲਵੱਡੀ, ਸਾਬਕਾ ਸਰਪੰਚ ਸਤਨਾਮ ਸਿੰਘ ਖਾਲਸਾ, ਡਾ. ਰਸ਼ਪਾਲ ਸਿੰਘ ਸਰਲੀ, ਕੰਵਲਜੀਤ ਸਿੰਘ ਬੋਦੇਵਾਲ, ਸਰਪੰਚ ਗੁਰਮੁਖ ਸਿੰਘ ਸਰਲੀ, ਦਿਲਬਾਗ ਸਿੰਘ ਸਰਲੀ, ਨੰਬਰਦਾਰ ਗੁਰਮੀਤ ਸਿੰਘ, ਬੂਟਾ ਸਿੰਘ ਸਰਲੀ, ਰੋਸ਼ੀ ਬਾਵਾ ਸੰਘਰ, ਮੈਂਬਰ ਹਰਦੀਪ ਸਿੰਘ, ਬਲਜੀਤ ਸਿੰਘ ਭੋਲਾ ਮੱਲ੍ਹਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਏਕਲਗੱਡਾ, ਸੁਖਦੇਵ ਸਿੰਘ ਅੱਲੋਵਾਲ, ਯੁਧਵੀਰ ਸਿੰਘ ਸਹਿੰਸਰਾ, ਕੰਵਲਜੀਤ ਸਿੰਘ ਸਹਿੰਸਰਾ, ਪੀਟਰ ਮਸੀਹ ਢੋਟਾ, ਵੀਰ ਸਿੰਘ ਕੋਠੀਆਂ, ਗੁਰਜੀਤ ਸਿੰਘ, ਜਗਤਾਰ ਸਿੰਘ ਤਖਤੂਚੱਕ, ਮੈਂਬਰ ਅਮਰਜੀਤ ਸਿੰਘ, ਕੰਵਲਜੀਤ ਸਿੰਘ ਸਰਾਂ, ਯਾਦਵਿੰਦਰ ਸਿੰਘ ਵੜਿੰਗ ਸੂਬਾ ਸਿੰਘ, ਪਵਨ ਕੁਮਾਰ ਲਾਡੀ, ਸਾਬਕਾ ਸਰਪੰਚ ਕੁਲਵੰਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਸਟਾਗ੍ਰਾਮ 'ਤੇ ਹਥਿਆਰਾਂ ਨਾਲ ਵੀਡੀਓ ਪਾਉਣ 'ਤੇ ਮਾਮਲਾ ਦਰਜ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਦੁਕਾਨਦਾਰਾਂ ਨੇ ਲੰਗਰ ਲਗਾਏ <br/>
Ad Position 24