ਇਕ ਘੰਟੇ ਲਈ ਟੋਲ ਪਲਾਜ਼ਾ ਕੀਤਾ ਮੁਫ਼ਤ ਰਾਹੋਂ ਸੜਕ ਨਾ ਬਣਾਉਣ ਅਤੇ ਨਾਜਾਇਜ਼ ਰੇਹੜੀਆਂ ਖ਼ਿਲਾਫ਼ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ
ਲਾਡੋਵਾਲ ਟੋਲ ਪਲਾਜ਼ਾ 'ਤੇ ਲਗਾਏ ਧਰਨੇ ਦੌਰਾਨ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਐਸ. ਡੀ. ਐਮ. ਜਸਲੀਨ ਕੌਰ, ਡੀ.ਸੀ.ਪੀ. ਹਰਪਾਲ ਸਿੰਘ ਅਤੇ ਹੋਰ ਅਧਿਕਾਰੀ | ਤਸਵੀਰ-ਸੇਵਕ ਸਿੰਘ
<br/>
22-09-2025