26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਲਾਈਫ ਲਾਈਨ ਹਸਪਤਾਲ ਵਿਖੇ ਲਿਵਰ, ਗੈਸਟਰੋ ਅਤੇ ਫਾਈਬਰੋ ਸਕੈਨ ਕੈਂਪ ਅੱਜ <br/>

Ad Position 21
No active advertisement
ਅਜੀਤ ਡੈਸਕ 19-10-2025
ਲੁਧਿਆਣਾ, 18 ਅਕਤੂਬਰ (ਡਾ. ਤਰਲੋਚਨ ਸਿੰਘ)-ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ, ਗਿੱਲ ਰੋਡ ਵਿਖੇ 19 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਲੀਵਰ, ਗੈਸਟਰੋ ਅਤੇ ਫਾਈਬਰੋ ਸਕੈਨ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ. ਆਰ.ਐਸ. ਮਹੇਸ਼ਵਰੀ ਨੇ ਦੱਸਿਆ ਕਿ ਕੈਂਪ ਦੌਰਾਨ ਚਿੱਟਾ ਪੀਲੀਆ, ਕਾਲਾ ਪੀਲੀਆ, ਲਿਵਰ ਸਿਰੋਸਿਸ ਅਤੇ ਫੈਟੀ ਲੀਵਰ ਦੇ ਮਰੀਜ਼ਾਂ ਨੂੰ ਇਲਾਜ ਬਾਰੇ ਮਾਹਿਰ ਡਾ. ਗੌਰਵ ਮਹੇਸ਼ਵਰੀ ਵਲੋਂ ਵੀਡੀਓ ਕਾਲ ਰਾਹੀਂ ਸਲਾਹ ਦਿੱਤੀ ਜਾਵੇਗੀ | ਕੈਂਪ ਦੌਰਾਨ ਫਾਈਬਰੋ ਸਕੈਨ ਬਹੁਤ ਹੀ ਕਿਫਾਇਤੀ ਦਰਾਂ 'ਤੇ ਕੀਤੀ ਜਾਵੇਗੀ | ਕੈਂਪ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵੈਭਵ ਮਹੇਸ਼ਵਰੀ ਨੇ ਦੱਸਿਆ ਕਿ ਹਸਪਤਾਲ ਵਲੋਂ ਅਜਿਹੇ ਕੈਂਪ ਪਹਿਲਾਂ ਵੀ ਲਗਾਏ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਲਗਾਏ ਜਾਂਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਪੰਜਾਬ ਵਿਚ ਡੀ. ਆਈ. ਜੀ. ਦੀ ਗਿ੍ਫ਼ਤਾਰੀ ਨੇ ਭਿ੍ਸ਼ਟਾਚਾਰ ਮੁਕਤ ਪੰਜਾਬ ਦੇ ਸਾਰੇ ਦਾਅਵਿਆਂ ਨੂੰ ਚਕਨਾਚੂਰ ਕੀਤਾ-ਸਿਆਗ...
Ad Position 24