05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਕਾਲ ਅਕੈਡਮੀ ਜੰਡਿਆਲੀ ਵਿਚ ਸਾਲਾਨਾ ਸਪੋਰਟਸ ਡੇ ਧੂਮ-ਧਾਮ ਨਾਲ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਅ.ਬ.)-ਕਲਗੀਧਰ ਟਰਸਟ ਬੜੂ ਸਾਹਿਬ ਵਿੱਦਿਅਕ ਸੰਸਥਾ ਦੀ ਦੇਖ-ਰੇਖ ਹੇਠ ਚੱਲ ਰਹੀ ਅਕਾਲ ਅਕੈਡਮੀ ਜੰਡਿਆਲੀ ਵਿੱਚ ਸਾਲਾਨਾ ਸਪੋਰਟਸ ਡੇ ਬੜੀ ਰÏਣਕ ਅਤੇ ਜੋਸ਼ ਨਾਲ ਮਨਾਇਆ ਗਿਆ ¢ ਇਸ ਸਮਾਰੋਹ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ¢ ਮੁੱਖ ਮਹਿਮਾਨਾਂ ਅਤੇ ਅਧਿਆਪਕ ਵਰਗ ਦੀ ਹਾਜ਼ਰੀ ਵਿੱਚ ਖੇਡ ਮੇਲੇ ਦਾ ਰਸਮੀ ਉਦਘਾਟਨ ਕੀਤਾ ਗਿਆ¢ ਇਸ ਮÏਕੇ ਵਿਦਿਆਰਥੀਆਂ ਨੇ 50 ਮੀਟਰ ਦÏੜ, 100 ਮੀਟਰ ਦÏੜ, ਰਿਲੇ ਰੇਸ, ਲੰਬੀ ਛਾਲ, ਲੈਮਨ ਰੇਸ, ਬੋਰੀ ਰੇਸ ਸਮੇਤ ਕਈ ਮਨੋਰੰਜਕ ਅਤੇ ਮੁਕਾਬਲਾਤਮਕ ਖੇਡਾਂ ਵਿਚ ਭਰਪੂਰ ਉਤਸ਼ਾਹ ਨਾਲ ਭਾਗ ਲਿਆ¢ ਸਮਾਰੋਹ ਦÏਰਾਨ ਅਕਾਲ ਅਕੈਡਮੀ ਜੰਡਿਆਲੀ ਦੇ ਪਿ੍ੰਸੀਪਲ ਨਵਜੋਤ ਕÏਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵ-ਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ¢ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮਲਕੀਤ ਸਿੰਘ ਲੰਬੜਦਾਰ ਜੰਡਿਆਲੀ, ਮਾਸਟਰ ਨਰਿੰਦਰ ਸਿੰਘ, ਸਤਵੰਤ ਸਿੰਘ ਕੁਹਾੜਾ, ਜਸਪਾਲ ਸਿੰਘ ਪੰਚ, ਸੁਖਦੀਪ ਸਿੰਘ ਸਰਪੰਚ ਝਾਬੇਵਾਲ, ਹਰਵਿੰਦਰ ਸਿੰਘ ਬਿੰਨੀ, ਪਿ੍ੰਸੀਪਲ ਨਵਜੋਤ ਕÏਰ ਅਤੇ ਕੋਆਰਡੀਨੇਟਰ ਨਵਰੀਤ ਕÏਰ ਨੇ ਮੈਡਲ, ਸਰਟੀਫਿਕੇਟ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ¢ ਇਸ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ¢

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਬੱਚਾ ਲਾਪਤਾ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਫੇਸ-1 'ਚ ਯਾਦਗਾਰੀ ਹੋ ਨਿਬੜਿਆ ਕੀਰਤਨ ਦਰਬਾਰ 'ਅਨਹਦ ਝੁਨਕਾਰ' <br/>
Ad Position 24