ਨਸ਼ਿਆਂ ਕਾਰਨ ਤਿੰਨ ਮੌਤਾਂ, ਪੰਜਾਬ 'ਚ ਨਸ਼ਿਆਂ ਦੀ ਡਰਾਉਣੀ ਸਥਿਤੀ-ਵਿਨੀਤ ਜੋਸ਼ੀ <br/>
ਅਜੀਤ ਡੈਸਕ
03-06-2025
ਤੱਕ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀ ਡੈਡਲਾਈਨ ਦੀ ਨਾਕਾਮੀ ਦਾ ਸਬੂਤ ਹੈ | ਭਾਜਪਾ ਆਗੂ ਜੋਸ਼ੀ ਨੇ ਕਿਹਾ ਕਿ ਬਠਿੰਡਾ ਦੇ ਪਿੰਡ ਭਾਈ ਬਖਤਾਉਰ 'ਚ ਲੱਗੇ ਪੋਸਟਰ 'ਸਾਡਾ ਪਿੰਡ ਵਿਕਾਊ ਹੈ' ਕੋਈ ਨਾਅਰਾ ਨਹੀਂ, ਸਗੋਂ ਨਸ਼ਾ ਤਸਕਰਾਂ ਤੋਂ ਪੀੜਤ ਪੰਜਾਬ ਦੇ ਪਿੰਡ ਦੀ ਬੇਵੱਸੀ ਦੀ ਚੀਕ ਹੈ, ਜਿਥੇ ਇਕ ਸਾਬਕਾ ਸੈਨਿਕ ਰਣਵੀਰ ਸਿੰਘ ਨੂੰ ਨਸ਼ਿਆਂ ਦੇ ਖ਼ਿਲਾਫ਼ ਬੋਲਣ 'ਤੇ ਨਸ਼ਾ ਤਸਕਰਾਂ ਨੇ ਬੇਰਹਿਮੀ ਨਾਲ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ | ਜੋਸ਼ੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਤ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਵੀ ਵਿਗੜ ਚੁੱਕੀ ਹੈ |ਤੱਕ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀ ਡੈਡਲਾਈਨ ਦੀ ਨਾਕਾਮੀ ਦਾ ਸਬੂਤ ਹੈ | ਭਾਜਪਾ ਆਗੂ ਜੋਸ਼ੀ ਨੇ ਕਿਹਾ ਕਿ ਬਠਿੰਡਾ ਦੇ ਪਿੰਡ ਭਾਈ ਬਖਤਾਉਰ 'ਚ ਲੱਗੇ ਪੋਸਟਰ 'ਸਾਡਾ ਪਿੰਡ ਵਿਕਾਊ ਹੈ' ਕੋਈ ਨਾਅਰਾ ਨਹੀਂ, ਸਗੋਂ ਨਸ਼ਾ ਤਸਕਰਾਂ ਤੋਂ ਪੀੜਤ ਪੰਜਾਬ ਦੇ ਪਿੰਡ ਦੀ ਬੇਵੱਸੀ ਦੀ ਚੀਕ ਹੈ, ਜਿਥੇ ਇਕ ਸਾਬਕਾ ਸੈਨਿਕ ਰਣਵੀਰ ਸਿੰਘ ਨੂੰ ਨਸ਼ਿਆਂ ਦੇ ਖ਼ਿਲਾਫ਼ ਬੋਲਣ 'ਤੇ ਨਸ਼ਾ ਤਸਕਰਾਂ ਨੇ ਬੇਰਹਿਮੀ ਨਾਲ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ | ਜੋਸ਼ੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਤ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਵੀ ਵਿਗੜ ਚੁੱਕੀ ਹੈ |