ਵਿਧਾਇਕ ਦੀ ਘੁਰਕੀ ਉਪਰੰਤ ਗਮਾਡਾ ਅਤੇ ਨਗਰ ਨਿਗਮ ਨੇ ਸ਼ਹਿਰ ਦੀਆਂ ਧਸੀਆਂ ਸੜਕਾਂ ਅਤੇ ਸੀਵਰੇਜ ਲਾਈਨਾਂ ਦੀ ਮੁਰੰਮਤ ਦਾ ਕੰਮ ਕੀਤਾ ਤੇਜ਼ <br/>
ਮੁਹਾਲੀ ਦੇ ਸੀ.ਪੀ. 67 ਮਾਲ ਦੇ ਨੇੜਲੇ ਲਾਈਟਾਂ ਵਾਲੇ ਚੌਕ 'ਚ ਬਾਰਿਸ਼ ਕਾਰਨ ਨੁਕਸਾਨੀ ਗਈ ਪਾਈਪ ਲਾਈਨ ਨੂੰ ਠੀਕ ਕਰਦੇ ਹੋਏ ਗਮਾਡਾ ਤੇ ਨਿਗਮ ਦੇ ਕਰਮਚਾਰੀ | ਅਜੀਤ ਤਸਵੀਰ
<br/>
22-09-2025