ਵਾਟਸਐਪ ’ਤੇ ਕੰਪਨੀ ਦੇ ਐੱਮ. ਡੀ. ਦਾ ਭੇਸ ਧਾਰ ਕੇ 1.90 ਕਰੋੜ ਦੀ ਠੱਗੀ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਚੰਡੀਗੜ੍ਹ, 21 ਅਗਸਤ (ਕਪਿਲ ਵਧਵਾ)- ਸਾਈਬਰ ਕ੍ਰਾਈਮ ਪੁਲਿਸ ਨੇ ਵਾਟਸਐਪ ’ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਨਕਲ ਕਰ ਕੇ ਕਰੀਬ 1. 90 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ।
1 ਸਾਈਬਰ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰ ਦੋਨੋਂ ਮੁਲਜ਼ਮ। ਤਸਵੀਰ : ਗੁਰਿੰਦਰ ਸਿੰਘ
ਮੁਬਾਰਿਕਪੁਰ-ਰਾਮਗੜ੍ਹ ਰੋਡ ’ਤੇ ਬੰਦ ਨੂੰ ਸਮਰਥਨ ਦਿੰਦਾ ਹੋਇਆ ਇਕ ਛੋਟਾ ਬੱਚਾ।
22-08-2026