12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਡਾਲਰ ਇੰਡਸਟ੍ਰੀਜ਼ ਲਿਮਟਿਡ ਵਲੋਂ ਡਾਲਰ ਮਿਸਸੀ ਦਾ ਨਵਾਂ ਤਿਉਹਾਰੀ ਕੁਲੈਕਸ਼ਨ ਲਾਂਚ

Ad Position 21
No active advertisement
ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਅ. ਬ.)–ਤਿਉਹਾਰਾਂ ਦੇ ਮÏਸਮ ਤੋਂ ਠੀਕ ਪਹਿਲਾਂ, ਡਾਲਰ ਇੰਡਸਟ੍ਰੀਜ਼ ਲਿਮਿਟਡ ਨੇ ਆਪਣੇ ਮਹਿਲਾ ਵਸਤਰ ਬ੍ਰਾਂਡ, ਡਾਲਰ ਮਿਸਸੀ ਦਾ ਨਵਾਂ ਤਿਉਹਾਰੀ ਕੁਲੈਕਸ਼ਨ ਪੇਸ਼ ਕੀਤਾ ਹੈ, ਜੋ ਇਕ ਰੋਮਾਂਚਕ ਵਿਗਿਆਪਨ ਅਭਿਆਨ 'ਮਿਸਸੀ ਨੇ ਬਣਾ ਦਿੱਤੀ ਜੋੜੀ' ਨਾਲ ਪਰਫੈਕਟ ਪਹਿਰਾਵਿਆਂ ਦੀ ਜੋੜੀ ਦੀ ਤਾਕਤ ਦਾ ਜਸ਼ਨ ਮਨਾਉਂਦਾ ਹੈ¢ ਨਵਾਂ ਕੁਲੈਕਸ਼ਨ ਰਿਚ ਤਿਉਹਾਰੀ ਰੰਗਾਂ, ਫਿਗਰ ਨੂੰ ਨਿਖਾਰਨ ਵਾਲੇ ਫਿੱਟਸ ਅਤੇ ਬਹੁ-ਉਦੇਸ਼ੀ ਡਿਜ਼ਾਈਨਾਂ ਨਾਲ ਸੁਸੱਜਿਤ ਹੈ, ਜੋ ਅੱਜ ਦੀਆਂ ਅÏਰਤਾਂ ਦੀ ਸਟਾਈਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਾਰੀਕੀ ਨਾਲ ਤਿਆਰ ਕੀਤਾ ਗਿਆ ਹੈ¢ ਸਟਾਈਲਿਸ਼ ਟਿਊਨਿਕ, ਸ਼ਾਨਦਾਰ ਕੁੜਤੀਆਂ ਜਾਂ ਕੈਜ਼ੁਅਲ ਟÏਪਸ ਨਾਲ ਮਿਲਾ ਕੇ ਪਹਿਨਣ 'ਤੇ ਮਿਸਸੀ ਲੈਗਿੰਗਜ਼ ਹਰ ਪਹਿਰਾਵੇ ਨੂੰ ਹੋਰ ਖੂਬਸੂਰਤ ਬਣਾ ਦਿੰਦੀਆਂ ਹਨ | ਵਿਨੋਦ ਕੁਮਾਰ ਗੁਪਤਾ, ਪ੍ਰਬੰਧ ਨਿਰਦੇਸ਼ਕ, ਡਾਲਰ ਇੰਡਸਟਰੀਜ਼ ਲਿਮਿਟਡ ਨੇ ਕਿਹਾ ਕਿ ਤਿਉਹਾਰਾਂ ਦਾ ਮÏਸਮ ਚੰਗਾ ਦਿਖਣ ਤੇ ਚੰਗਾ ਮਹਿਸੂਸ ਕਰਨ ਬਾਰੇ ਹੁੰਦਾ ਹੈ ਅਤੇ ਸਾਡੇ ਨਵੇਂ ਡਾਲਰ ਮਿਸ਼ੀ ਕਲੈਕਸ਼ਨ ਨਾਲ ਅਸੀਂ ਆਰਾਮ ਅਤੇ ਤਿਉਹਾਰੀ ਆਕਰਸ਼ਣ ਦਾ ਸ਼ਾਨਦਾਰ ਮਿਲਾਪ ਬਣਾਇਆ ਹੈ¢ ਇਹ ਲਾਂਚ ਰੰਗੀਲੇ ਰੰਗਾਂ, ਵੱਖ-ਵੱਖ ਸਟਾਈਲਾਂ ਤੇ ਉਸ ਆਤਮਵਿਸ਼ਵਾਸ ਦਾ ਜਸ਼ਨ ਹੈ ਜੋ ਪਰਫੈਕਟ ਫਿਟ ਨਾਲ ਆਉਂਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਕੁਰਕੁਰੇ ਨੇ ਮਨਾਏ 25 ਸਾਲ ਅਗਲੀ ਖ਼ਬਰ ਮੁਹਾਲੀ ਈ. ਐੱਸ. ਆਈ. ਹਸਪਤਾਲ ਦੀਆਂ ਮਾੜੀਆਂ ਸਹੂਲਤਾਂ 'ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
Ad Position 24