19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹਰਿਆਣਾ ਵਿਧਾਨ ਸਭਾ 'ਚ ਸਰਦੀ ਰੁੱਤ ਸੈਸ਼ਨ ਦੌਰਾਨ 8 ਬਿੱਲ ਪੇਸ਼ <br/>

Ad Position 21
No active advertisement
ਅਜੀਤ ਡੈਸਕ 19-12-2025
ਚੰਡੀਗੜ੍ਹ, 18 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ 'ਚ ਸਰਦੀ ਰੁੱਤ ਸੈਸ਼ਨ ਦੌਰਾਨ ਅੱਠ ਬਿੱਲ ਪੇਸ਼ ਕੀਤੇ ਗਏ | ਪੇਸ਼ ਕੀਤੇ ਬਿੱਲਾਂ 'ਚ ਹਰਿਆਣਾ ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਲ (ਸੋਧ) ਬਿੱਲ, 2025, ਹਰਿਆਣਾ ਸ੍ਰੀ ਮਾਤਾ ਸ਼ੀਤਲਾ ਦੇਵੀ ਪੂਜਾਸਥਲ (ਸੋਧ), ਬਿੱਲ, 2025, ਹਰਿਆਣਾ ਸ੍ਰੀ ਮਾਤਾ ਭੀਮੇਸ਼ਵਰੀ ਦੇਵੀ ਮੰਦਿਰ (ਆਸ਼ਰਮ), ਬੇਰੀ ਪੂਜਾਸਥਲ (ਸੋਧ) ਬਿੱਲ, 2025, ਹਰਿਆਣਾ ਕੌਮਾਂਤਰੀ ਗੀਤਾ ਜੈਯੰਤੀ ਮੇਲਾ ਅਥਾਰਿਟੀ (ਸੋਧ) ਬਿੱਲ, 2025, ਹਰਿਆਣਾ ਸ੍ਰੀ ਕਪਾਲ ਮੋਚਨ, ਸ੍ਰੀ ਬਦਰੀ ਨਰਾਇਣ, ਸ੍ਰੀ ਮੰਤਰਾ ਦੇਵੀ ਅਤੇ ਸ੍ਰੀ ਕੇਦਾਰ ਨਾਥ ਪੂਜਾਸਥਲ (ਸੋਧ), ਬਿੱਲ, 2025, ਹਰਿਆਣਾ ਨਗਰ ਨਿਗਮ (ਸੋਧ), ਬਿੱਲ, 2025, ਹਰਿਆਣਾ ਪੰਚਾਇਤੀ ਰਾਜ (ਦੂਜਾ ਸੋਧ) ਬਿੱਲ, 2025 ਅਤੇ ਹਰਿਆਣਾ ਨਗਰ ਨਿਗਮ ਬਿੱਲ, 2025 ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਨਿਸਾਨ ਦੀ 7-ਸੀਟਰ ਬੀ-ਐਮਪੀਵੀ ਗ੍ਰੇਵਾਈਟ ਨੂੰ 2026 ਦੇ ਸ਼ੁਰੂ 'ਚ ਕੀਤਾ ਜਾਵੇਗਾ ਲਾਂਚ ਅਗਲੀ ਖ਼ਬਰ ਖਰੜ ਸੰਮਤੀ ਉਮੀਦਵਾਰਾਂ ਨੂੰ ਜਿਤਾ ਕੇ ਲੋਕਾਂ ਨੇ 'ਆਪ' ਨੂੰ ਦਿੱਤਾ ਵਧੀਆ ਫਤਵਾ-ਕਬੂਲਪੁਰੀ <br/>
Ad Position 24