ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਪੰਜਾਬ ਦਿਵਸ' ਮੌਕੇ ਸਮਾਗਮ ਕਰਵਾਇਆ <br/>
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਪੰਜਾਬ ਦਿਵਸ' ਮੌਕੇ ਕਰਵਾਏ ਗਏ 'ਵਿਰਾਸਤ-ਏ-ਪੰਜਾਬ' ਸਮਾਗਮ ਦਾ ਉਦਘਾਟਨ ਕਰਦੇ ਹੋਏ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ ਤੇ ਨਾਲ ਹਾਜ਼ਰ ਯੂਨੀਵਰਸਿਟੀ ਦੇ ਅਧਿਕਾਰੀ | (ਸੱਜੇ) ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਪੰਜਾਬ ਦਿਵਸ' ਮੌਕੇ ਕਰਵਾਏ ਗਏ ਸਮਾਗਮ ਦੌਰਾਨ ਭੰਗੜੇ ਦੇ ਪੇਸ਼ਕਾਰੀ ਦਿੰਦੇ ਹੋਏ ਗੱਭਰੂ | ਅਜੀਤ ਤਸਵੀਰਾਂ
<br/>
02-11-2025