02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ 'ਚ ਲਗਾਈ ਪੁਸਤਕ ਪ੍ਰਦਰਸ਼ਨੀ

Ad Position 21
No active advertisement
ਪੁਸਤਕ ਪ੍ਰਦਰਸ਼ਨੀ ਦਾ ਦੌਰਾ ਕਰਨ ਮੌਕੇ ਡੀ. ਸੀ. ਵਰਜੀਤ ਵਾਲੀਆ | <br/> 06-12-2025
ਰੂਪਨਗਰ, 5 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਦਰਵਾਜ਼ੇ ਨਜ਼ਦੀਕ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ | ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪ੍ਰਦਰਸ਼ਨੀ ਦਾ ਦੌਰਾ ਕਰਕੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਤੇ ਲੋਕਾਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਅਤੇ ਸਿੱਖਣ ਲਈ ਪ੍ਰੇਰਿਤ ਕੀਤਾ | ਪ੍ਰਦਰਸ਼ਨੀ ਕਲਰਕ ਕੁਲਵੰਤ ਸਿੰਘ ਵਲੋਂ ਲਗਾਈ ਗਈ, ਜਿਸ 'ਚ ਕੰਪਲੈਕਸ ਵਿਚ ਆਏ ਨਾਗਰਿਕਾਂ ਨੇ ਵੱਡੀ ਰੁਚੀ ਦਿਖਾਈ | ਲੋਕਾਂ ਨੇ ਕਿਤਾਬਾਂ ਦੀ ਗੁਣਵੱਤਾ, ਸਿੱਖਿਆ ਤਮਕ ਮਹੱਤਤਾ ਅਤੇ ਘੱਟ ਕੀਮਤਾਂ ਦੀ ਖ਼ਾਸ ਤਾਰੀਫ਼ ਕੀਤੀ | ਪ੍ਰਦਰਸ਼ਨੀ ਨੇ ਜ਼ਿਲ੍ਹੇ 'ਚ ਪੰਜਾਬੀ ਭਾਸ਼ਾ ਤੇ ਸਾਹਿੱਤ ਪ੍ਰਤੀ ਨਵਾਂ ਉਤਸ਼ਾਹ ਪੈਦਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਾਂਸਟੇਬਲ ਐਸ. ਐਸ. ਐਫ. ਦੀ ਅਤੇ ਰਾਈਫਲਮੈਨ ਦੀਆਂ ਪੋਸਟਾਂ ਲਈ ਸੀ-ਪਾਈਟ ਕੈਂਪ ਨੰਗਲ ਵਿਖੇ ਸਿਖਲਾਈ ਸ਼ੁਰੂ ਅਗਲੀ ਖ਼ਬਰ ਭਾਕਿਯੂ ਰਾਜੇਵਾਲ ਜ਼ਿਲ੍ਹਾ ਰੂਪਨਗਰ ਤੇ ਮੁਹਾਲੀ ਜਥੇਬੰਦੀ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਯੂਰੀਆ ਖਾਦ
Ad Position 24
No active advertisement