05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਸਰਕਾਰੀ ਹਾਈ ਸਕੂਲ ਭਲਿਆਣ ਦੀ ਵਿਦਿਆਰਥਣ ਦਾ ਵਧੀਆ ਪ੍ਰਦਰਸ਼ਨ <br/>

Ad Position 21
No active advertisement
ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਸਕੂਲ ਮੁਖੀ ਅਤੇ ਸਟਾਫ਼ ਮੈਂਬਰਾਂ ਨਾਲ | ਤਸਵੀਰ : ਮਨਜੀਤ ਸਿੰਘ ਸੈਣੀ <br/> 08-12-2025
ਬੇਲਾ, 7 ਦਸੰਬਰ (ਮਨਜੀਤ ਸਿੰਘ ਸੈਣੀ)-ਰਾਸ਼ਟਰੀ ਆਵਿਸ਼ਕਰ ਅਭਿਆਨ ਦੇ ਤਹਿਤ ਸਰਕਾਰੀ ਹਾਈ ਸਕੂਲ ਭਲਿਆਣ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਭਾਗ ਲਿਆ ਸੀ | ਦਸਵੀਂ ਦੀ ਰਮਨਦੀਪ ਕੌਰ ਨੇ 9ਵੀਂ-10ਵੀਂ ਵਰਗ 'ਚ ਮਨੋਰੰਜਕ ਗਣਿਤਕ ਮਾਡਲਿੰਗ ਥੀਮ ਅਧੀਨ ਬਹੁਤ ਵਧੀਆ ਮਾਡਲ ਤਿਆਰ ਕੀਤਾ | ਭਲਿਆਣ ਸਕੂਲ ਦੀ ਇਸ ਹੋਣਹਾਰ ਵਿਦਿਆਰਥਣ ਨੇ ਇਸ ਮੁਕਾਬਲੇ 'ਚ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ | ਸਕੂਲ ਮੁਖੀ ਰਾਜ ਵਿੰਦਰ ਸਿੰਘ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਗਾਈਡ ਅਧਿਆਪਕ ਰੁਪਿੰਦਰ ਕੌਰ ਤੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥਣ ਦਾ ਸਕੂਲ 'ਚ ਸਨਮਾਨ ਕਰਦਿਆਂ ਕਿਹਾ ਰਮਨਦੀਪ ਕੌਰ ਨੇ ਮਿਹਨਤ ਨਾਲ ਸਕੂਲ ਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਬਬੀਤਾ ਸ਼ਰਮਾ, ਰਵਿੰਦਰ ਕੌਰ, ਦਲਜੀਤ ਕੌਰ, ਨਿਰਮਲ ਸਿੰਘ ਤੇ ਸਮੂਹ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੀ. ਐਮ. ਸ੍ਰੀ ਸਕੂਲ ਜੇ. ਐਨ. ਵੀ. ਸੰਧੂਆਂ ਵਿਖੇ ਲਗਾਇਆ ਐਨ. ਐਸ. ਐਸ. ਕੈਂਪ ਅਗਲੀ ਖ਼ਬਰ ਭਾਈ ਚਾਵਲਾ, ਪ੍ਰਧਾਨ ਬਾਲਾ ਤੇ ਹੋਰਨਾਂ ਸਮਰਥਕਾਂ ਵਲੋਂ ਬੀਬੀ ਪਰਮਜੀਤ ਕੌਰ ਸਰਸਾ ਨੰਗਲ ਦੀ ਚੋਣ ਮੁਹਿੰਮ ਦਾ ਆਗਾਜ਼ <br...
Ad Position 24