02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਡਕਾਲਾ ਵਲੋਂ ਬਾਬਾ ਮਸਤ ਜੀ ਦੀ ਬਰਸੀ 'ਤੇ ਤਿੰਨ ਦਿਨ ਚਾਹ ਦਾ ਲੰਗਰ ਲਗਾਇਆ <br/>

Ad Position 21
No active advertisement
ਡਕਾਲਾ ਦੀ ਸੰਗਤ ਵਲੋਂ ਬਾਬਾ ਮਸਤ ਜੀ ਦੀ ਬਰਸੀ ਦੇ ਸੰਬੰਧ 'ਚ ਲਗਾਏ ਚਾਹ ਦੇ ਲੰਗਰ ਦੌਰਾਨ ਹਾਜ਼ਰ ਸੇਵਾਦਾਰ | ਤਸਵੀਰ : ਜਸਵੀਰ ਸਿੰਘ ਸੈਣੀ <br/> 29-12-2025
ਘਨੌਲੀ, 28 ਦਸੰਬਰ (ਜਸਵੀਰ ਸਿੰਘ ਸੈਣੀ)-ਪਿੰਡ ਡਕਾਲਾ ਦੇ ਵਾਸੀਆਂ ਵਲੋਂ ਬਾਬਾ ਮਸਤ ਜੀ ਦੀ ਬਰਸੀ ਲੋਹਗੜ੍ਹ ਫਿੱਡੇ ਵਿਖੇ ਸੰਗਤਾਂ ਦੇ ਲਈ ਤਿੰਨ ਦਿਨ ਚਾਹ ਦਾ ਲੰਗਰ ਲਗਾਇਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਲਲਿਤ ਸੈਣੀ, ਐਡਵੋਕੇਟ ਸੰਜੀਵ ਕੁਮਾਰ, ਸੁਰਿੰਦਰ ਸਿੰਘ ਪਰਮਿੰਦਰ ਸਿੰਘ, ਬਲਜੀਤ ਸਿੰਘ, ਪਿੰਕਾ ਡਕਾਲਾ, ਰਜਿੰਦਰ ਸਿੰਘ, ਰਣਜੋਧ ਸਿੰਘ, ਮਨੋਹਰ ਸਿੰਘ ਸੇਵਾ ਸਿੰਘ, ਸਰਦਾਰ ਸਿੰਘ ਤੋਂ ਇਲਾਵਾ ਨੌਜਵਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਰਖਾਲੀ ਵਿਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਲੈ ਕੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸ਼ਹੀਦੀ ਪੰਦ੍ਹਰਵਾੜਿਆਂ ਮੌਕੇ ਖੁਆਸਪੁਰਾ 'ਚ ਦੁੱਧ ਦਾ ਲੰਗਰ ਲਗਾਇਆ <br/>
Ad Position 24